Shotgun World Cup ਸ਼ਾਟਗਨ ਵਿਸ਼ਵ ਕੱਪ 'ਚ ਭਾਰਤ ਦਾ ਜਲਵਾ, ਮੈਰਾਜ ਅਹਿਮਦ ਖਾਨ ਤੇ ਗਨੀਮਤ ਸੇਖੋਂ ਨੇ ਜਿੱਤੇ ਸੋਨ ਤਗਮੇ ਭਾਰਤੀ ਜੋੜੀ ਨੇ ਸੋਨ ਤਗਮੇ ਦੇ ਮੁਕਾਬਲੇ ਵਿੱਚ ਮੈਕਸੀਕੋ ਦੇ ਲੁਈਸ ਰਾਉਲ ਗੈਲਾਰਡੋ ਓਲੀਵੇਰੋਸ ਅਤੇ ਗੈਬਰੀਏਲਾ ਰੋਡਰਿਗਜ਼ ਦੀ ਜੋੜੀ ਨੂੰ 6-0 ਨਾਲ ਹਰਾਇਆ Previous1 Next 1 of 1