Skill Development Minister Jharkhand News: ਹੁਨਰ ਵਿਕਾਸ ਮੰਤਰੀ ਦਾ ਪੁੱਤਰ ਕਰੇਗਾ ਚਪੜਾਸੀ ਦੀ ਨੌਕਰੀ ਮੰਤਰੀ ਦੇ ਬੇਟੇ ਦੇ ਚੌਥੇ ਦਰਜੇ ਦੇ ਅਹੁਦੇ ਦੀ ਨੌਕਰੀ ਸਵੀਕਾਰ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ Previous1 Next 1 of 1