South Africa
ਦੱਖਣੀ ਅਫਰੀਕਾ 'ਚ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ, 8 ਦੀ ਮੌਤ
ਜ਼ਖਮੀਆਂ 'ਚੋਂ ਇਕ ਨੇ ਬਾਅਦ 'ਚ ਹਸਪਤਾਲ 'ਚ ਦਮ ਤੋੜ ਦਿੱਤਾ।
ਫਰਵਰੀ ਵਿਚ ਭਾਰਤ ਆਉਣਗੇ 12 ਹੋਰ ਚੀਤੇ, ਦੱਖਣੀ ਅਫਰੀਕਾ ਨਾਲ ਹੋਇਆ ਸਮਝੌਤਾ
ਅਧਿਕਾਰੀ ਨੇ ਦੱਸਿਆ ਕਿ ਸਮਝੌਤੇ 'ਤੇ ਪਿਛਲੇ ਹਫਤੇ ਹਸਤਾਖਰ ਕੀਤੇ ਗਏ ਸਨ ਅਤੇ ਸੱਤ ਨਰ ਅਤੇ ਪੰਜ ਮਾਦਾ ਚੀਤੇ 15 ਫਰਵਰੀ ਤੱਕ ਕੁਨੋ ਪਹੁੰਚਣ ਦੀ ਉਮੀਦ ਹੈ।