Special trains for Christmas and New Year 2023 Special Trains: ਪਹਾੜੀ ਇਲਾਕਿਆਂ 'ਚ ਕ੍ਰਿਸਮਿਸ-ਨਵਾਂ ਸਾਲ ਮਨਾਉਣ ਵਾਲੇ ਸੈਲਾਨੀਆਂ ਲਈ ਖੁਸ਼ਖਬਰੀ, ਚੱਲਣਗੀਆਂ ਵਿਸ਼ੇਸ਼ ਟਰੇਨਾਂ Special Trains: 24 ਦਸੰਬਰ ਤੋਂ ਵਿਸ਼ੇਸ਼ ਰੇਲ ਗੱਡੀ ਚਲਾਈ ਜਾਵੇਗੀ। ਇਹ ਟਰੇਨ ਅਗਲੇ ਸਾਲ 25 ਜਨਵਰੀ ਤੱਕ ਚੱਲੇਗੀ। ਸਪੈਸ਼ਲ ਟਰੇਨ 'ਚ 7 ਕੋਚ ਹੋਣਗੇ। Previous1 Next 1 of 1