spokesmantv
ਲੁਧਿਆਣਾ ਦੀ ਗੁਰਥਲੀ ਨਹਿਰ 'ਚੋਂ ਵੱਡੀ ਮਾਤਰਾ 'ਚ ਜ਼ਿੰਦਾ ਕਾਰਤੂਸ ਹੋਏ ਬਰਾਮਦ
ਮੌਕੇ 'ਤੇ ਪਹੁੰਚ ਸੀਨੀਅਰ ਅਧਿਕਾਰੀ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਹਰਿਆਣਾ 'ਚ ਵੱਡੀ ਵਾਰਦਾਤ, ਪੇਸ਼ੀ ਭੁਗਤਾਉਣ ਆਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ
ਘਟਨਾ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਵਿਚ ਕੀਤੀ ਨਾਕਾਬੰਦੀ
ਫਿਰੋਜ਼ਪੁਰ 'ਚ ਫੜੀ ਨਾਜਾਇਜ਼ ਸ਼ਰਾਬ ਦੀ ਭੱਠੀ, 3000 ਲੀਟਰ ਲਾਹਣ ਤੇ 135 ਬੋਤਲਾਂ ਬਰਾਮਦ
ਪੁਲਿਸ ਨੂੰ ਦੇਖ ਕੇ ਭੱਜੇ ਮੁਲਜ਼ਮ
ਸ੍ਰੀਲੰਕਾ: DRI ਨੇ ਸਮੁੰਦਰ 'ਚ ਸੁੱਟਿਆ 32 ਕਿਲੋ ਸੋਨਾ ਕੀਤਾ ਬਰਾਮਦ
ਬਰਾਮਦ ਸੋਨੇ ਦੀ ਕੀਮਤ 20.20 ਕਰੋੜ ਰੁਪਏ
ਬਾਘਾ ਪੁਰਾਣਾ 'ਚ ਬੱਸ ਦੀ ਲਪੇਟ 'ਚ ਆਈ ਲੜਕੀ, ਲੱਤ ਬੁਰੀ ਤਰ੍ਹਾਂ ਕੁਚਲੀ ਗਈ
ਕੋਚਿੰਗ ਸੈਂਟਰ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
ਤਲਵਾੜਾ ਦੀ ਨਹਿਰ ਵਿਚ ਡਿੱਗੀ ਕਾਰ, ਕਾਰ ਚਾਲਕ ਹੋਇਆ ਲਾਪਤਾ, ਤਲਾਸ਼ ਜਾਰੀ
ਚਸ਼ਮਦੀਦਾਂ ਦੇ ਅਨੁਸਾਰ ਕਾਰ ਵਿਚ ਇਕੱਲਾ ਡਰਾਇਵਰ ਹੀ ਸੀ ਸਵਾਰ
ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀਬਾੜੀ, ਪਸ਼ੂ ਪਾਲਣ ਤੇ ਫੂਡ ਪ੍ਰਾਸੈਸਿੰਗ ਮੰਤਰੀ ਵਜੋਂ ਸੰਭਾਲਿਆ ਅਹੁਦਾ
''ਸਰਕਾਰ ਵਲੋਂ ਆਰੰਭੇ ਕੰਮਾਂ ਨੂੰ ਅੱਗੇ ਲਿਜਾਣ ਲਈ ਪੂਰੀ ਮਿਹਨਤ ਕਰਾਂਗੇ''
ਵਿਜੀਲੈਂਸ ਵਲੋਂ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਅਤੇ ਸੇਵਾਮੁਕਤ ਪਟਵਾਰੀ ਜਗਜੀਤ ਜੱਗਾ ਗ੍ਰਿਫ਼ਤਾਰ
28 ਏਕੜ ਸ਼ਾਮਲਾਟ ਜ਼ਮੀਨ ਵਿਚ ਹੇਰਾਫੇਰੀ ਕਰਨ ਦੇ ਲੱਗੇ ਇਲਜ਼ਾਮ
ਗੁਰੂਗ੍ਰਾਮ ਪੁਲਿਸ ਵਲੋਂ ਲਾਰੈਂਸ ਗੈਂਗ ਦੇ 10 ਸ਼ਾਰਪ ਸ਼ੂਟਰ ਪੁਲਿਸ ਦੀ ਵਰਦੀ 'ਚ ਗ੍ਰਿਫ਼ਤਾਰ
ਗੋਲਡੀ ਬਰਾੜ ਦੇ ਸੰਪਰਕ 'ਚ ਸਨ ਸਾਰੇ ਮੁਲਜ਼ਮ
ਰਾਜਸਥਾਨ ਤੋਂ ਦਿਲ ਕੰਬਾਊ ਘਟਨਾ, ਚਚੇਰੇ ਭਰਾ ਨੇ 12 ਸਾਲਾ ਬੱਚੇ ਦਾ ਕੀਤਾ ਕਤਲ
ਮੁਲਜ਼ਮ ਨੇ ਆਪਸੀ ਝਗੜੇ ਕਾਰਨ ਦਿਤਾ ਵਾਰਦਾਤ ਨੂੰ ਅੰਜਾਮ