spokesmantv
ਪਟਿਆਲਾ ਪਹੁੰਚੀ ਸੋਨਾਕਸ਼ੀ ਸਿਨਹਾ, ਕਿਹਾ-ਜਲਦ ਸੁਧਰ ਜਾਣ ਪੰਜਾਬ ਦੇ ਹਾਲਾਤ
ਮੈਂ ਜਦੋਂ ਵੀ ਪੰਜਾਬ ਆਉਂਦੀ ਹਾਂ ਮੈਨੂੰ ਬਹੁਤ ਪਿਆਰ ਮਿਲਦਾ ਹੈ।
ਸਰਕਾਰ ਨੇ ‘ਬਫ਼ਰ ਸਟਾਕ’ ਲਈ ਤਿੰਨ ਲੱਖ ਟਨ ਪਿਆਜ਼ ਖ਼ਰੀਦਿਆ
ਗਾਮਾ ਕਿਰਨਾਂ ਨਾਲ ਪਿਆਜ਼ ਨੂੰ ਵੱਧ ਸਮੇਂ ਤਕ ਸੁਰਖਿਅਤ ਰੱਖਣ ਦਾ ਚਲ ਰਿਹੈ ਪ੍ਰਯੋਗ
ਫਾਜ਼ਿਲਕਾ 'ਚ ਹੜ੍ਹ ਦੌਰਾਨ 20 ਘਰਾਂ 'ਚ ਗੂੰਜੀਆਂ ਕਿਲਕਾਰੀਆਂ, ਸਿਹਤ ਵਿਭਾਗ ਘਰ-ਘਰ ਜਾ ਕੇ ਕਰ ਰਿਹਾ ਚੈਕਿੰਗ
ਜੱਚੇ- ਬੱਚੇ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਲਈ ਹਰ ਪਿੰਡ ਵਿਚ ਆਸ਼ਾ ਵਰਕਰਾਂ ਦੀ ਕੀਤੀ ਨਿਯੁਕਤੀ
ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲੀ ਅਮਰੀਕਾ ਦੀ ਧਰਤੀ, 7.2 ਮਾਪੀ ਗਈ ਤੀਬਰਤਾ
ਸਹਿਮੇ ਲੋਕ ਘਰਾਂ 'ਚੋਂ ਆਏ ਬਾਹਰ
ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਕੁੱਟ-ਕੁੱਟ ਮਾਰਿਆ, ਨਵਾਂਸ਼ਹਿਰ ਦਾ ਰਹਿਣ ਵਾਲਾ ਸੀ ਮ੍ਰਿਤਕ
2021 ਲਈ ਉਚੇਰੀ ਸਿੱਖਿਆ ਲਈ ਗਿਆ ਸੀ ਵਿਦੇਸ਼
ਅਬੋਹਰ 'ਚ ਖੇਤ 'ਚ ਸਬਜ਼ੀ ਕੱਟ ਰਹੇ ਮਜ਼ਦੂਰ ਨੂੰ ਸੱਪ ਨੇ ਡੰਗਿਆ
ਜ਼ਖ਼ਮੀ ਹਾਲਤ 'ਚ ਹਸਪਤਾਲ ਕਰਵਾਇਆ ਗਿਆ ਦਾਖਲ
8 ਸਾਲਾ ਭਾਰਤੀ ਬੱਚੇ ਨੇ ਸਿਰਫ 5 ਦਿਨਾਂ 'ਚ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ ਨੂੰ ਕੀਤਾ ਸਰ
ਤਨਜ਼ਾਨੀਆ ਦੇ ਮਾਊਂਟ ਕਿਲੀਮੰਜਾਰੋ ਅਤੇ ਆਸਟ੍ਰੇਲੀਆ ਦੇ ਮਾਊਂਟ ਕੋਸੀਸਜ਼ਕੋ ਨੂੰ ਪਹਿਲਾਂ ਹੀ ਸਰ ਚੁੱਕਾ ਅਯਾਨ ਸਬੂਰ ਮੇਂਡਨ
ਫਰੀਦਕੋਟ ਪੁਲਿਸ ਦੀ ਵੱਡੀ ਲਾਪਰਵਾਹੀ, ਹਸਪਤਾਲ ਤੋਂ ਭੱਜਿਆ ਬੰਬੀਹਾ ਗਰੁੱਪ ਦਾ ਗੁਰਗਾ
ਪੁਲਿਸ ਨੂੰ ਪਈਆਂ ਭਾਜੜਾਂ
ਅੰਮ੍ਰਿਤਸਰ 'ਚ BSF ਨੇ ਫੜਿਆ ਪਾਕਿਸਤਾਨੀ ਨਾਗਰਿਕ
ਜਾਂਚ ਦੌਰਾਨ ਕੁਝ ਨਾ ਮਿਲਣ 'ਤੇ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ
ਆਸਟ੍ਰੇਲੀਆ 'ਚ ਵੱਖਵਾਦੀ ਸਮਰਥਕਾਂ ਦੀ ਗੁੰਡਾਗਰਦੀ, ਭਾਰਤੀ ਵਿਦਿਆਰਥੀ ਨੂੰ ਰਾਡ ਨਾਲ ਕੁੱਟਿਆ
ਗੰਭੀਰ ਹਾਲਤ 'ਚ ਵਿਦਿਆਰਥੀ ਹਸਪਤਾਲ ਭਰਤੀ