Sri Harmandir Sahib
Urfi Javed News: ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਉਰਫ਼ੀ ਜਾਵੇਦ, ਸਾਂਝੀ ਕੀਤੀਆਂ ਤਸਵੀਰਾਂ
ਉਰਫ਼ੀ ਜਾਵੇਦ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
Sri Harmandir Sahib Flower decoration : ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ’ਚ ਕੀਤੀ ਫੁੱਲਾਂ ਦੀ ਸਜਾਵਟ
Sri Harmandir Sahib Flower decoration: ਸਜਾਵਟ ਲਈ 31 ਟਨ ਤੋਂ ਵੱਧ ਫੁੱਲ ਲਗਾਏ ਗਏ ਹਨ।
Sri Harmandir Sahib model: PM ਮੋਦੀ ਨੂੰ ਤੋਹਫ਼ੇ ਵਿਚ ਮਿਲੇ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਹੋਵੇਗੀ ਨਿਲਾਮੀ
18,400 ਰੁਪਏ ਵਿਚ ਨਿਲਾਮ ਹੋਵੇਗਾ ਸ੍ਰੀ ਦਰਬਾਰ ਦਾ ਮਾਡਲ
CM ਮਾਨ ਵਲੋਂ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਵੱਡ-ਆਕਾਰੀ ਤਸਵੀਰ ਲੋਕਾਂ ਨੂੰ ਸਮਰਪਿਤ
ਵਿਸ਼ੇਸ਼ ਟਰਾਂਸਲਿਟ ਸ਼ੀਟ ਉਤੇ ਛਪੀ 29 ਫੁੱਟ ਲੰਮੀ ਤੇ 11 ਫੁੱਟ ਉੱਚੀ ਤਸਵੀਰ 150 ਤੋਂ ਵੱਧ ਐਲ.ਈ.ਡੀ. ਲਾਈਟਾਂ ਨਾਲ ਰੁਸ਼ਨਾਏਗੀ
ਪੰਜਾਬ ਦੇ ਮੁੱਦਿਆਂ ਲਈ ਤਕੜੇ ਹੋ ਕੇ ਲੜਾਂਗੇ ਤੇ ਪੰਜਾਬ ਦੇ ਹਿੱਤਾਂ ’ਤੇ ਪਹਿਰਾ ਦੇਵਾਂਗੇ - ਸੁਨੀਲ ਜਾਖੜ
ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਸਾਰਿਆਂ ਲਈ ਹੋਵੇਗਾ ਮੁਫ਼ਤ, CM ਮਾਨ ਵਿਧਾਨ ਸਭਾ 'ਚ ਪੇਸ਼ ਕਰਨਗੇ ਪ੍ਰਸਤਾਵ
ਸਿੱਖ ਗੁਰੁਦਵਾਰਾ ਐਕਟ 1925 'ਚ ਜੋੜੀ ਜਾਵੇਗੀ ਇਕ ਨਵੀਂ ਧਾਰਾ