St. Kabir Public School-26 ਸਿੱਖਿਆ ਵਿਭਾਗ ਦਾ ਫੈਸਲਾ : ਰੱਦ ਕੀਤੀ ਸੇਂਟ ਕਬੀਰ ਪਬਲਿਕ ਸਕੂਲ-26 ਦੀ ਮਾਨਤਾ ਇਹ ਫੈਸਲਾ ਅਕਾਦਮਿਕ ਸਾਲ 2023-24 ਵਿਚ ਈਡਬਲਯੂਐਸ, ਡਿਸਡਵਾਂਟੇਜ (ਡੀਜੀ) ਸ਼੍ਰੇਣੀ ਦੇ 23 ਦਾਖਲਿਆਂ ਵਿਚੋਂ ਇੱਕ ਨੂੰ ਵੀ ਮਨਜ਼ੂਰੀ ਨਾ ਦੇਣ ਕਾਰਨ ਲਿਆ ਹੈ Previous1 Next 1 of 1