states
ਕੇਂਦਰ ਨੇ ਟੈਕਸਾਂ ’ਚ ਹਿੱਸੇਦਾਰੀ ਵਜੋਂ 72,961 ਕਰੋੜ ਰੁਪਏ ਰਾਜਾਂ ਨੂੰ 10 ਨਵੰਬਰ ਦੀ ਬਜਾਏ 7 ਨਵੰਬਰ ਨੂੰ ਤਬਦੀਲ ਕੀਤੇ
ਕਿਹਾ, 'ਲੋਕਾਂ ਵਿੱਚ ਤਿਉਹਾਰਾਂ ਦੇ ਜਸ਼ਨਾਂ ਵਿਚ ਵਾਧਾ ਕਰਨ ਦੇ ਯੋਗ ਬਣਾਏਗਾ'
ਦੇਸ਼ ਦੇ 4001 ਵਿਧਾਇਕਾਂ ਦੀ ਜਾਇਦਾਦ 54,545 ਕਰੋੜ ਰੁਪਏ : ADR ਰਿਪੋਰਟ
ਇਹ ਨਾਗਾਲੈਂਡ-ਮਿਜ਼ੋਰਮ ਅਤੇ ਸਿੱਕਮ ਦੇ ਵਿੱਤੀ ਵਰ੍ਹੇ 2023-24 ਦੇ ਕੁੱਲ ਬਜਟ ਤੋਂ ਵੀ ਜ਼ਿਆਦਾ
ਨਾ ਕੇਂਦਰ ਚਾਹੁੰਦਾ ਹੈ, ਨਾ ਹਰਿਆਣਾ ਤੇ ਨਾ ਰਾਜਸਥਾਨ ਕਿ 1966 ’ਚ ਬਣਿਆ ਨਵਾਂ ਪੰਜਾਬ ਕਦੇ ਵੀ......
ਨਵਾਂ ਪੰਜਾਬ ਕਦੇ ਵੀ ਦੂਜੇ ਸੂਬਿਆਂ ਵਾਂਗ ਮੁਕੰਮਲ ਹੋਵੇ
ਸਿਲੇਬਸ ਅੰਗਰੇਜ਼ੀ ’ਚ ਹੋਣ ’ਤੇ ਵਿਦਿਆਰਥੀਆਂ ਨੂੰ ਸਥਾਨਕ ਭਾਸ਼ਾਵਾਂ ਵਿਚ ਪ੍ਰੀਖਿਆ ਦੇਣ ਦਿਉ : ਯੂ.ਜੀ.ਸੀ
ਕਮਿਸ਼ਨ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਇਹ ਜਾਣਕਾਰੀ ਦਿਤੀ
NHRC ਨੇ ਨਿਜੀ ਨਸ਼ਾ ਛੁਡਾਊ ਕੇਂਦਰਾਂ ਵਿਚ ਰੱਖੇ ਲੋਕਾਂ ਦੀ ਮੌਤ 'ਤੇ ਕੇਂਦਰ, ਰਾਜਾਂ ਨੂੰ ਨੋਟਿਸ ਕੀਤਾ ਜਾਰੀ
NHRC ਨੇ ਇਸ ਸਮੇਂ ਸਰਕਾਰੀ ਖੇਤਰਾਂ ਵਿਚ ਉਪਲਬਧ ਨਸ਼ਾ ਛੁਡਾਊ ਕੇਂਦਰਾਂ ਬਾਰੇ ਚਾਰ ਹਫ਼ਤਿਆਂ ਦੇ ਅੰਦਰ ਰਿਪੋਰਟ ਮੰਗੀ ਹੈ