study
ਕੈਨੇਡਾ ਸਟੱਡੀ ਵੀਜ਼ਾ ਨਿਯਮਾਂ ਵਿਚ ਵੱਡਾ ਬਦਲਾਅ
ਜਾਣੋ ਪੰਜਾਬੀ ਵਿਦਿਆਰਥੀਆਂ ਨੁਕਸਾਨ ਹੋਵੇਗਾ ਜਾਂ ਫਾਇਦਾ?
ਬਠਿੰਡਾ ਵਿੱਚ 78% ਧਰਤੀ ਹੇਠਲਾ ਪਾਣੀ ਮਨੁੱਖੀ ਵਰਤੋਂ ਲਈ ਨਹੀਂ ਹੈ ਯੋਗ: ਅਧਿਐਨ
ਨਿਰੀਖਣ ਕੀਤੇ ਗਏ ਪਾਣੀ ਦੇ ਮਹੱਤਵਪੂਰਨ ਹਿੱਸੇ ਵਿੱਚ ਪਾਇਆ ਗਿਆ ਵੱਧ ਫਲੋਰਾਈਡ
16 ਦਿਨਾਂ ਬਾਅਦ ਕੈਨੇਡਾ ਤੋਂ ਗੁਰਦਾਸਪੁਰ ਪਹੁੰਚੀ ਰਜਤ ਮਹਿਰਾ ਦੀ ਦੇਹ, ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਨੌਜੁਆਨ ਦੀ ਮੌਤ
ਧਾਹਾਂ ਮਾਰ ਰੋਂਦੀਆਂ ਭੈਣਾਂ ਨੇ ਸਿਹਰਾ ’ਤੇ ਰੱਖੜੀ ਬੰਨ੍ਹ ਕੇ ਤੋਰਿਆ ਅਪਣਾ ਭਰਾ
ਜਲਵਾਯੂ ਤਬਦੀਲੀ : ਬਸੰਤ ਛੇਤੀ ਆਉਣ ਨਾਲ ਘਟਦੀ ਜਾ ਰਹੀ ਹੈ ਪੰਛੀਆਂ ਦੀ ਆਬਾਦੀ : ਅਧਿਐਨ
ਚਿੜੀਆਂ ਦੀ ਪ੍ਰਜਣਨ ਸ਼ਕਤੀ ਵਿਚ 12 ਫੀ ਸਦੀ ਦੀ ਕਮੀ ਦਰਜ
ਕੋਰੋਨਾ ਮਹਾਮਾਰੀ ਮਗਰੋਂ ਬੱਚਿਆਂ ’ਚ ਵਧੇ ਸ਼ੂਗਰ ਰੋਗ ਦੇ ਮਾਮਲੇ
ਮਹਾਮਾਰੀ ਮਗਰੋਂ ਪਹਿਲੇ ਸਾਲ ’ਚ ਸ਼ੂਗਰ ਰੋਗੀਆਂ ਦੀ ਗਿਣਤੀ 1.14 ਗੁਣਾ ਅਤੇ ਦੂਜੇ ਸਾਲ 1.27 ਗੁਣਾ ਵਧੀ
ਗਰਮ ਇਲਾਕਿਆਂ ’ਚ ਰਹਿਣ ਵਾਲੇ ਬਜ਼ੁਰਗਾਂ ਨੂੰ ਅੱਖਾਂ ਖ਼ਰਾਬ ਹੋਣ ਦਾ ਜ਼ਿਆਦਾ ਡਰ
15.5 ਡਿਗਰੀ ਤੋਂ ਵੱਧ ਔਸਤ ਤਾਪਮਾਨ ਵਾਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਦੀਆਂ ਅੱਖਾਂ ’ਚ ਗੰਭੀਰ ਨੁਕਸ ਪੈਣ ਦੀ ਸੰਭਾਵਨਾ 44 ਫ਼ੀ ਸਦੀ ਵੱਧ
'ਜੰਕ ਫੂਡ' ਖਾਣ ਨਾਲ ਘੱਟ ਹੁੰਦੀ ਹੈ ਡੂੰਘੀ ਨੀਂਦ ਦੀ ਗੁਣਵੱਤਾ: ਅਧਿਐਨ
ਸਵੀਡਨ ਦੀ ਉਪਸਾਲਾ ਯੂਨੀਵਰਸਿਟੀ ਵਲੋਂ ਕੀਤੀ ਖੋਜ 'ਚ ਹੋਇਆ ਖ਼ੁਲਾਸਾ
ਦਾਦੀ ਨੇ ਪੜ੍ਹਨ ਲਈ ਕਿਹਾ ਤਾਂ 11 ਸਾਲਾ ਪੋਤੇ ਨੇ ਚੁੱਕਿਆ ਖੌਫਨਾਕ ਕਦਮ
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ
ਮੀਟ ਅਤੇ ਬੀਅਰ ਵਿੱਚ ਕੈਂਸਰ ਪੈਦਾ ਕਰਨ ਵਾਲੇ ਰਸਾਇਣ: ਅਧਿਐਨ
EFSA ਨੇ ਕਿਹਾ ਕਿ ਨਾਈਟਰੋਮਾਈਨ ਭੋਜਨਾਂ ਵਿੱਚ ਪਾਇਆ ਗਿਆ ਹੈ ਜਿਸ ਵਿੱਚ ਮੀਟ, ਪ੍ਰੋਸੈਸਡ ਮੱਛੀ, ਕੋਕੋ, ਬੀਅਰ ਅਤੇ ਹੋਰ ਅਲਕੋਹਲ ਵਾਲੇ ਪੀਣ ਵਾਲੇ ਪਦਾਰਥ ਸ਼ਾਮਲ ਹਨ।