sucide
ਕੈਨੇਡਾ ਜਾ ਕੇ ਪਤਨੀ ਦੇ ਬਦਲੇ ਰੰਗ, ਪਤੀ ਨੇ ਪ੍ਰੇਸ਼ਾਨ ਹੋ ਕੇ ਕਰ ਲਈ ਜੀਵਨ ਲੀਲਾ ਸਮਾਪਤ
ਮ੍ਰਿਤਕ ਦੇ ਮਾਪਿਆਂ ਨੇ ਪਤਨੀ ਤੇ ਲਗਾਏ ਖ਼ੁਦਕੁਸ਼ੀ ਲਈ ਉਕਸਾਉਣ ਦੇ ਆਰੋਪ
ਪਿਤਾ ਅਤੇ ਪੁੱਤਰ ਦੀ ਬਿਮਾਰੀ ਕਰਕੇ ਸਿਰ ਚੜ੍ਹੇ ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਜੀਵਨ ਲੀਲਾ ਸਮਾਪਤ
ਪੁਲਿਸ ਵਲੋਂ ਪਰਿਵਾਰ ਦੇ ਬਿਆਨਾਂ ਤੇ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ
3 ਬੱਚਿਆਂ ਦੀ ਹੱਤਿਆ ਕਰ ਪਿਤਾ ਨੇ ਕੀਤੀ ਖ਼ੁਦਕੁਸ਼ੀ, ਚਾਰਾਂ ਦੀਆਂ ਫੰਦੇ ਨਾਲ ਲਟਕਦੀਆਂ ਮਿਲੀਆਂ ਲਾਸ਼ਾਂ
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਿਤਾ ਨੇ ਤਿੰਨ ਬੱਚਿਆਂ ਦਾ ਕਤਲ ਕਰਕੇ ਖੁਦਕੁਸ਼ੀ ਕੀਤੀ ਹੈ...
11ਵੀਂ ਜਮਾਤ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ : ਪ੍ਰਿੰਸੀਪਲ ਤੇ ਅਧਿਆਪਕ ਖ਼ਿਲਾਫ਼ ਮਾਮਲਾ ਦਰਜ
ਦੋਸ਼ ਹੈ ਕਿ ਪ੍ਰਿੰਸੀਪਲ ਅਤੇ ਟੀਚਰ ਨੇ ਨਾ ਸਿਰਫ ਬੇਟੀ 'ਤੇ ਪੇਪਰ 'ਚ ਨਕਲ ਦਾ ਦੋਸ਼ ਲਗਾਇਆ, ਸਗੋਂ ਦੋਸਤਾਂ ਦੇ ਸਾਹਮਣੇ ਉਸ 'ਤੇ ਤਸ਼ੱਦਦ ਵੀ ਕੀਤਾ।
ਰੇਲ ਗੱਡੀ ਹੇਠਾਂ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ : ਮਾਨਸਿਕ ਤੌਰ ਤੇ ਰਹਿੰਦਾ ਸੀ ਪ੍ਰੇਸ਼ਾਨ
ਕਰੀਬ 4 ਮਹੀਨੇ ਪਹਿਲਾ ਹੋਇਆ ਸੀ ਮ੍ਰਿਤਕ ਦਾ ਵਿਆਹ
12 ਮਾਰਚ ਤੋਂ ਲਾਪਤਾ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼, ਆੜਤ ਦਾ ਕੰਮ ਕਰਦਾ ਸੀ ਮ੍ਰਿਤਕ
12 ਮਾਰਚ ਨੂੰ ਉਸ ਦੀ ਪਤਨੀ ਸ਼ਿਲਪਾ ਨੇ ਆਪਣੇ ਪਤੀ ਦੇ ਅਚਾਨਕ ਲਾਪਤਾ ਹੋਣ ਸਬੰਧੀ ਥਾਣਾ ਸਿਟੀ ਸਾਊਥ ਥਾਣੇ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ।
ਵਿਦੇਸ਼ ਜਾਣ ਦੀ ਚਾਹਤ ਨੌਜਵਾਨ ਲਈ ਬਣੀ ਕਾਲ, ਕੈਨੇਡਾ ਦਾ ਵੀਜ਼ਾ ਨਾ ਆਉਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਨੇ ਕੀਤੀ ਖ਼ੁਦਕੁਸ਼ੀ
ਪੁੱਤ ਦੀ ਮੌਤ ਤੋਂ ਬਾਅਦ ਘਰ ’ਚ ਇਕੱਲੀ ਧਾਂਹਾ ਮਾਰਦੀ ਮਾਂ ਰਹਿ ਗਈ।
ਲੁਧਿਆਣਾ 'ਚ ਵਪਾਰੀ ਨੇ ਕੀਤੀ ਖ਼ੁਦਕੁਸ਼ੀ, ਬਿਲਡਰ ਨਾਲ ਬਹਿਸ ਤੋਂ ਬਾਅਦ ਲਿਆ ਫਾਹਾ
ਪੁਲਿਸ ਨੇ ਖੁਦਕੁਸ਼ੀ ਨੋਟ ਦੇ ਆਧਾਰ 'ਤੇ ਦੋਸ਼ੀ ਬਿਲਡਰ ਅਤੁਲ ਭੰਡਾਰੀ ਵਾਸੀ ਕਿਚਲੂ ਨਗਰ ਅਤੇ ਉਸ ਦੇ ਸਾਥੀ ਅਨਿਲ ਥਾਪਰ ਉਰਫ ਪੱਪੂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਕਰਜ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਨੌਜਵਾਨ ਨੇ ਫ਼ਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
ਮ੍ਰਿਤਕ ਸਿਰ ਕਰੀਬ 4 ਲੱਖ ਰੁਪਏ ਦਾ ਕਰਜ਼ਾ ਸੀ
ਰੇਵਾੜੀ 'ਚ SDM ਡਰਾਈਵਰ ਨੇ ਕੀਤੀ ਖੁਦਕੁਸ਼ੀ: Marriage Anniversary ਵਾਲੇ ਦਿਨ ਲਿਆ ਫਾਹਾ
ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ