Sugarcane
ਦੀਵਾਲੀ ਦੀ ਪੂਰਵ ਸੰਧਿਆ ਉਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿਤਾ ਤੋਹਫ਼ਾ
ਗੰਨੇ ਦੇ ਭਾਅ ਨੂੰ 400 ਰੁਪਏ ਤੋਂ ਵਧਾ ਕੇ 415 ਰੁਪਏ ਪ੍ਰਤੀ ਕੁਇੰਟਲ ਕੀਤਾ
ਇਸ ਸੀਜ਼ਨ ’ਚ ਹੁਣ ਤਕ ਖੰਡ ਦਾ ਉਤਪਾਦਨ 16 ਫ਼ੀ ਸਦੀ ਘਟਿਆ
ਸ਼ੁਰੂਆਤੀ ਅਨੁਮਾਨਾਂ ਦੇ ਅਧਾਰ ’ਤੇ ਤਿਆਰ ਕੀਤੀਆਂ ਗਈਆਂ ਸਰਕਾਰੀ ਨੀਤੀਆਂ ਲਈ ਚੁਨੌਤੀਆਂ ਪੈਦਾ ਹੋਈਆਂ
ਸਰਕਾਰ ਨੇ ‘ਸੀ ਸ਼੍ਰੇਣੀ’ ਦੇ ਸ਼ੀਰਾ ਤੋਂ ਪੈਦਾ ਹੋਣ ਵਾਲੇ ਈਥਾਨੋਲ ਦੀ ਖਰੀਦ ਕੀਮਤ ਵਧਾਈ
‘ਬੀ ਗ੍ਰੇਡ’ ਦੇ ਭਾਰੀ ਸ਼ੀਰੇ ਅਤੇ ਗੰਨੇ ਦੇ ਰਸ/ਖੰਡ/ਸ਼ੀਰਾ ਤੋਂ ਪੈਦਾ ਹੋਣ ਵਾਲੇ ਈਥਾਨੋਲ ਦੀਆਂ ਕੀਮਤਾਂ ਨਹੀਂ ਬਦਲਣਗੀਆਂ
World Sugar : ਗੰਨੇ ਦੀ ਫਸਲ ’ਤੇ ਪਈ ਐਲ ਨੀਨੋ ਦੀ ਮਾਰ, ਦੁਨੀਆ ਭਰ ’ਚ ਵਧੀਆਂ ਖੰਡ ਦੀਆਂ ਕੀਮਤਾਂ
ਦੁਨੀਆਂ ਭਰ ’ਚ ਖੰਡ ਦੀਆਂ ਕੀਮਤਾਂ 2011 ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਪੁੱਜੀਆਂ, ਚੀਨੀ ਦਾ ਭੰਡਾਰ 2009 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ
Haryana raises sugarcane price: ਕਿਸਾਨਾਂ ਨੂੰ ਦੀਵਾਲੀ ਦਾ ਤੋਹਫਾ! 386 ਰੁਪਏ ਪ੍ਰਤੀ ਕੁਇੰਟਲ ਵਿਕੇਗਾ ਗੰਨਾ
ਅਗਲੇ ਸਾਲ ਲਈ ਗੰਨੇ ਦਾ ਭਾਅ 400 ਰੁਪਏ ਤੈਅ
ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ: ਗੰਨੇ ਦਾ ਭਾਅ ਵਧਾ ਕੇ 315 ਰੁਪਏ ਪ੍ਰਤੀ ਕੁਇੰਟਲ ਕੀਤਾ ਤੈਅ
ਕਿਸਾਨਾਂ ਲਈ 3.70 ਲੱਖ ਕਰੋੜ ਰੁਪਏ ਦਾ ਪੈਕੇਜ ਜਾਰੀ