Sukhdev Singh Gogamedi
Gogamedi Murder Case: ਕਨੈਕਸ਼ਨ ਪੰਜਾਬ ਨਾਲ ਜੁੜੇ, ਨਿਤਿਨ ਫੌਜੀ ਵਲੋਂ ਕਤਲ ਤੋਂ ਪਹਿਲਾਂ ਮੋਹਾਲੀ 'ਚ ਲੁੱਟੀ ਕਾਰ ਦੇ ਡਰਾਈਵਰ ਨੇ ਪਛਾਣ ਲਿਆ
28 ਨਵੰਬਰ ਨੂੰ ਦੋ ਨੌਜਵਾਨਾਂ ਨੇ ਬਾਕਰਪੁਰ ਦੇ ਅੱਗੇ ਐਚਪੀ ਪੈਟਰੋਲ ਪੰਪ ਤੋਂ ਸਵਾਰੀ ਬੁੱਕ ਕੀਤੀ ਸੀ
Gogamedi Murder Case Update: ਗੋਗਾਮੇੜੀ ਕਤਲ ਕੇਸ ਵਿਚ ਇਕ ਨੌਜਵਾਨ ਗ੍ਰਿਫ਼ਤਾਰ
ਪੁਲਿਸ ਮੁਤਾਬਕ ਰਾਮਵੀਰ ਨੇ ਜੈਪੁਰ 'ਚ ਨਿਤਿਨ ਫੌਜੀ ਲਈ ਪੂਰੇ ਇੰਤਜ਼ਾਮ ਕੀਤੇ ਹੋਏ ਸਨ
Sukhdev Singh Gogamedi murder: ਸੁਖਦੇਵ ਸਿੰਘ ਗੋਗਾਮੇੜੀ ਦੇ ਕਾਤਲਾਂ 'ਤੇ ਰੱਖਿਆ ਗਿਆ 5-5 ਲੱਖ ਰੁਪਏ ਦਾ ਇਨਾਮ
ਭਗੌੜੇ ਮੁਲਜ਼ਮਾਂ ਰੋਹਿਤ ਸਿੰਘ ਰਾਠੌਰ ਤੇ ਨਿਤਿਨ ਫੌਜੀ ਦੀ ਗ੍ਰਿਫ਼ਤਾਰੀ ਲਈ ਰਾਜਸਥਾਨ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚ ਵੀ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
Sukhdev Singh Gogamedi News: ਪਿੰਡ 'ਚ ਹੋਵੇਗਾ ਅੰਤਿਮ ਸੰਸਕਾਰ, ਧਰਨਾਕਾਰੀਆਂ ਨੂੰ ਮਨਾਉਣ 'ਚ ਪ੍ਰਸ਼ਾਸਨ ਹੋਇਆ ਕਾਮਯਾਬ
ਕਿਹਾ, 'ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਤਿੰਨ ਚਿੱਠੀਆਂ ਰਾਹੀਂ ਸੂਚਿਤ ਕੀਤਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ'
Sukhdev Singh Gogamedi Update: ਗੋਗਾਮੇੜੀ ਦੀ ਹੱਤਿਆ ਕਰਨ ਵਾਲੇ ਸ਼ੂਟਰਾਂ ਦੀ ਹੋਈ ਪਛਾਣ, ਰਾਜਸਥਾਨ ਬੰਦ
ਦੱਸਿਆ ਕਿ ਰੋਹਿਤ ਗੋਦਾਰਾ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ
Karni Sena chief Sukhdev Singh Gogamedi: ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਦਾ ਕਤਲ; ਬਦਮਾਸ਼ਾਂ ਨੇ ਘਰ 'ਚ ਵੜ ਕੇ ਮਾਰੀਆਂ ਗੋਲੀਆਂ
ਗੋਗਾਮੇੜੀ ਨਾਲ ਘਟਨਾ ਸਮੇਂ ਮੌਜੂਦ ਅਜੀਤ ਸਿੰਘ ਵੀ ਗੰਭੀਰ ਜ਼ਖ਼ਮੀ ਹੈ।