sultanpur ਨਦੀ 'ਚ ਨਹਾਉਣ ਗਏ 4 ਦੋਸਤ ਡੁੱਬੇ: 3 ਦੀ ਮੌਤ, ਇਕ ਨੌਜਵਾਨ ਲਾਪਤਾ ਹੋਲੀ ਦੇ ਰੰਗ ਖੇਡਣ ਤੋਂ ਬਾਅਦ ਕੁਝ ਨੌਜਵਾਨ ਕਰੀਬ 3 ਵਜੇ ਗੋਮਤੀ ਨਦੀ 'ਚ ਨਹਾਉਣ ਪਹੁੰਚੇ ਸਨ। Previous1 Next 1 of 1