supriya shrinate
Fact Check: ਸੁਪ੍ਰਿਯਾ ਸ਼੍ਰੀਨਾਤੇ ਨੇ 2012 'ਚ ਨਹੀਂ ਕੀਤਾ ਸੀ ਸੋਨੀਆ ਗਾਂਧੀ 'ਤੇ ਹਮਲਾ, ਵਾਇਰਲ ਹੋ ਰਿਹਾ Tweet ਦਾ ਸਕ੍ਰੀਨਸ਼ੋਟ ਫਰਜ਼ੀ ਹੈ
ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ ਅਤੇ ਸੁਪ੍ਰਿਯਾ ਨੇ ਆਪ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।
ਭੱਦੀ ਪੋਸਟ ਨੂੰ ਲੈ ਕੇ ਹੰਗਾਮਾ, ਸੁਪ੍ਰੀਆ ਸ਼੍ਰੀਨੇਤ ਨੂੰ ਕੰਗਨਾ ਰਣੌਤ ਨੇ ਦਿਤਾ ਮੋੜਵਾਂ ਜਵਾਬ, ਕਾਂਗਰਸੀ ਨੇਤਾ ਨੇ ਦਿਤੀ ਸਫਾਈ
ਭਾਜਪਾ ਨੇ ਸ਼੍ਰੀਨੇਤ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ
ਤੇਲੰਗਾਨਾ ਚੋਣਾਂ 2023 ਨੂੰ ਲੈ ਕੇ NDTV ਦੇ ਨਾਂਅ ਤੋਂ ਫਰਜ਼ੀ ਪੋਲ ਨਤੀਜੇ ਵਾਇਰਲ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। NDTV ਨੇ ਆਪ ਸਪਸ਼ਟੀਕਰਨ ਦੇ ਕੇ ਇਸ ਗ੍ਰਾਫਿਕ ਨੂੰ ਫਰਜ਼ੀ ਦੱਸਿਆ ਹੈ।
ਕਿਸਾਨ ਅੰਦੋਲਨ ਸਮੇਂ ਭਾਰਤ ’ਚ ਟਵਿੱਟਰ ਨੂੰ ਬੰਦ ਕਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ : ਜੈਕ ਡੋਰਸੀ
ਟਵਿੱਟਰ ਦੇ ਸਾਬਕਾ ਸੀ.ਈ.ਓ. ਦੇ ਬਿਆਨ ਮਗਰੋਂ ਘਿਰੀ ਕੇਂਦਰ ਸਰਕਾਰ ਨੇ ਡੋਰਸੀ ਦੇ ਬਿਆਨ ਨੂੰ ਦਸਿਆ ਝੂਠਾ
ਜੈਸ਼ੰਕਰ ਸਭ ਤੋਂ ਅਸਫਲ ਵਿਦੇਸ਼ ਮੰਤਰੀ, ਆਪਣੀ ਟਿੱਪਣੀ ਨਾਲ ਫੌਜੀਆਂ ਦਾ ਹੌਸਲਾ ਤੋੜਿਆ : ਕਾਂਗਰਸ
ਕਿਹਾ : ਕੀ ਜੈਸ਼ੰਕਰ ਜੀ ਚੀਨ ਦੇ ਮਾਮਲੇ ਵਿੱਚ 'ਸਟਾਕਹੋਮ ਸਿੰਡਰੋਮ' ਦੇ ਸ਼ਿਕਾਰ ਹਨ?