syria
Iran launches missile strikes: ਈਰਾਨ ਨੇ ਵਧਦੇ ਖੇਤਰੀ ਤਣਾਅ ਦੇ ਵਿਚਕਾਰ ਉੱਤਰੀ ਇਰਾਕ ਅਤੇ ਸੀਰੀਆ ’ਚ ਹਮਲੇ ਕੀਤੇ
ਹਮਲਿਆਂ ਵਿਚ ਚਾਰ ਨਾਗਰਿਕ ਮਾਰੇ ਗਏ ਅਤੇ ਛੇ ਜ਼ਖਮੀ ਹੋ ਗਏ
ਸੀਰੀਆ ਦੀ ਮਿਲਟਰੀ ਅਕੈਡਮੀ 'ਤੇ ਡਰੋਨ ਹਮਲਾ: 100 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖਮੀ
ਗ੍ਰੈਜੂਏਸ਼ਨ ਸਮਾਰੋਹ ਦੌਰਾਨ ਹੋਇਆ ਹਮਲਾ
ਭਾਰਤੀ-ਅਮਰੀਕੀ 'ਤੇ ਸੀਰੀਆ 'ਚ ਆਈ.ਐਸ. ਔਰਤਾਂ ਨੂੰ ਪੈਸੇ ਭੇਜਣ ਦਾ ਦੋਸ਼
ਜੇਲ 'ਚ ਬੰਦ ਅਜ਼ਹਰੂਦੀਨ ਨੂੰ ਦੋਸ਼ੀ ਸਾਬਤ ਹੋਣ 'ਤੇ ਹੋ ਸਕਦੀ ਹੈ 20 ਸਾਲ ਤਕ ਦੀ ਸਜ਼ਾ
Fact Check: ਤੁਰਕੀ 'ਚ ਆਏ ਭੁਚਾਲ ਦੀਆਂ ਇਹ ਵੀਡੀਓਜ਼ 2020 ਦੀਆਂ ਹਨ
ਵਾਇਰਲ ਹੋ ਰਹੇ ਦੋਵੇਂ ਵੀਡੀਓਜ਼ ਹਾਲੀਆ ਨਹੀਂ ਬਲਕਿ 2020 ਦੇ ਹਨ। ਹੁਣ ਪੁਰਾਣੇ ਵੀਡੀਓਜ਼ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਮਲਬੇ ’ਚ ਦੱਬੇ ਦੋਵੇਂ ਭੈਣ-ਭਰਾ ਇੱਕ-ਦੂਜੇ ਲਈ ਬਣੇ ਢਾਲ, ਇੱਕ ਦੂਜੇ ਦਾ ਹੱਥ ਫੜ ਜਿੱਤੇ ਜ਼ਿੰਦਗੀ ਦੀ ਜੰਗ
ਦੋਵਾਂ ਬੱਚਿਆਂ ਨੂੰ 17 ਘੰਟਿਆਂ ਬਾਅਦ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਤੁਰਕੀ-ਸੀਰੀਆ 'ਚ ਹੁਣ ਤੱਕ 4300 ਤੋਂ ਵੱਧ ਮੌਤਾਂ: ਮਲਬੇ ਹੇਠ ਦੱਬੇ ਹਜ਼ਾਰਾਂ ਲੋਕ
ਇੱਕ ਔਰਤ ਨੂੰ 22 ਘੰਟਿਆਂ ਬਾਅਦ ਮਲਬੇ ਵਿਚੋਂ ਜ਼ਿੰਦਾ ਕੱਢਿਆ ਬਾਹਰ