Tajikistan ਤਜ਼ਾਕਿਸਤਾਨ-ਚੀਨ ’ਚ ਭੂਚਾਲ ਦੇ ਝਟਕੇ : ਰਿਕਟਰ ਪੈਮਾਨੇ 'ਤੇ ਮਾਪੀ ਗਈ 6.8 ਤੀਬਰਤਾ ਜਿਸ ਇਲਾਕੇ 'ਚ ਭੂਚਾਲ ਆਇਆ ਹੈ, ਉਸ ਇਲਾਕੇ 'ਚ ਬਹੁਤ ਘੱਟ ਲੋਕ ਰਹਿੰਦੇ ਹਨ, ਜਿਸ ਕਾਰਨ ਜ਼ਮੀਨ ਖਿਸਕਣ ਨਾਲ ਨੁਕਸਾਨ ਹੋਣ ਦਾ ਜ਼ਿਆਦਾ ਖਤਰਾ ਨਹੀਂ ਹੈ। Previous1 Next 1 of 1