Tamil Nadu
YouTuber ਮਨੀਸ਼ ਕਸ਼ਯਪ ਨੂੰ ਜੇਲ੍ਹ ਵਿਚ ਕੱਟਣੇ ਪੈਣਗੇ 11 ਮਹੀਨੇ
ਰਾਜਪਾਲ ਨੇ NSA ਲਗਾਉਣ ਦੇ ਤਾਮਿਲਨਾਡੂ ਸਰਕਾਰ ਦੇ ਫੈਸਲੇ ਨੂੰ ਦਿੱਤੀ ਮਨਜ਼ੂਰੀ
ਸਿੰਗਾਪੁਰ ਅਜਾਇਬ ਘਰ ਤੋਂ ਭਾਰਤ ਵਾਪਸ ਲਿਆਂਦੀਆਂ ਜਾਣਗੀਆਂ 16 ਪੁਰਾਤਨ ਮੂਰਤੀਆਂ
1970 ਦੇ ਦਹਾਕੇ ’ਚ ਤਮਿਲਨਾਡੂ ਤੋਂ ਹੋਈਆਂ ਸੀ ਚੋਰੀ
ਤਾਮਿਲਨਾਡੂ : ਪਟਾਕਾ ਫੈਕਟਰੀ 'ਚ ਲੱਗੀ ਅੱਗ, 8 ਦੀ ਮੌਤ, 17 ਜ਼ਖਮੀ
ਧਮਾਕੇ ਕਾਰਨ ਪੂਰੀ ਇਮਾਰਤ ਢਹਿ ਗਈ; ਇੱਕ ਹਫ਼ਤੇ ਵਿੱਚ ਅਜਿਹੀ ਦੂਜੀ ਘਟਨਾ
ਤਾਮਿਲਨਾਡੂ ’ਚ ਭਾਜਪਾ ਨੂੰ ਝਟਕਾ, 13 ਆਗੂ ਪਾਰਟੀ ਛੱਡ AIADMK ਵਿਚ ਹੋਏ ਸ਼ਾਮਲ
ਇਹ ਸਾਰੇ ਭਾਜਪਾ ਦੇ ਆਈਟੀ ਵਿੰਗ ਨਾਲ ਜੁੜੇ ਹੋਏ ਸਨ।
ਤਾਮਿਲਨਾਡੂ ਪੁਲਿਸ ਦੇ 12 ਮੁਲਾਜ਼ਮ ਗ੍ਰਿਫਤਾਰ : 52 ਲੱਖ ਰੁਪਏ ਦੇ ਸੋਨੇ ਦੀ ਚੋਰੀ ਦੇ ਮਾਮਲੇ 'ਚ ਨਾਂ ਕੱਢਣ ਲਈ ਮੰਗੀ ਸੀ 25 ਲੱਖ ਰਿਸ਼ਵਤ
ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।