The Income Tax Department ਆਮਦਨ ਟੈਕਸ ਵਿਭਾਗ ਨੇ ਖੈਰਾਤੀ ਸੰਸਥਾਨਾਂ ਲਈ ਪ੍ਰਗਟਾਵਾ ਕਰਨ ਦੇ ਮਾਨਕਾਂ ’ਚ ਬਦਲਾਅ ਕੀਤਾ ਦੋ ਲੱਖ ਰੁਪਏ ਤੋਂ ਵੱਧ ਦਾਨ ਮਿਲਣ ’ਤੇ ਦਾਨ ਦੇਣ ਵਾਲੇ ਵਿਅਕਤੀ ਦਾ ਨਾਂ, ਪਤਾ, ਭੁਗਤਾਨ ਦੀ ਰਕਮ ਅਤੇ ਪੈਨ ਨੰਬਰ ਦੀ ਜਾਣਕਾਰੀ ਵੀ ਖੈਰਾਤੀ ਸੰਸਥਾ ਨੂੰ ਹੁਣ ਦੇਣੀ ਹੋਵੇਗੀ Previous1 Next 1 of 1