The Shoe ਬੂਟਾਂ 'ਚ ਸ਼ਰਾਬ ਪੀ ਕੇ ਜਿੱਤ ਦਾ ਜਸ਼ਨ ਮਨਾਉਂਦੇ ਆਸਟ੍ਰੇਲੀਆ ਦਾ ਇਹ ਵੀਡੀਓ ਵਿਸ਼ਵ ਕੱਪ 2023 ਨਾਲ ਸਬੰਧਿਤ ਨਹੀਂ ਹੈ ਵਾਇਰਲ ਵੀਡੀਓ ICC T20 ਵਿਸ਼ਵ ਕੱਪ 2021 ਦਾ ਹੈ ਜਿਸਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। Previous1 Next 1 of 1