Three constables ਆਈਪੀਐਲ ਮੈਚਾਂ 'ਚ ਸੱਟੇਬਾਜ਼ੀ ਕਰ ਰਹੇ 3 ਵਿਅਕਤੀਆਂ ਤੋਂ ਤਿੰਨ ਕਾਂਸਟੇਬਲਾਂ ਨੇ ਮੰਗੀ ਰਿਸ਼ਵਤ, ਮੁਅੱਤਲ ਕਰੀਬ ਡੇਢ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਤਿੰਨਾਂ ਕਾਂਸਟੇਬਲਾਂ ਨੂੰ ਰਾਤ ਭਰ ਡੀਸੀਸੀ ਲਾਕਅੱਪ ਵਿੱਚ ਰੱਖਿਆ ਗਿਆ। Previous1 Next 1 of 1