Two girls UAE ’ਚ ਅੰਮ੍ਰਿਤਸਰ ਦੀਆਂ ਦੋ ਕੁੜੀਆਂ ਲਾਪਤਾ, ਮਾਪਿਆਂ ਨਾਲ ਪਿਛਲੇ ਇਕ ਹਫ਼ਤੇ ਤੋਂ ਨਹੀਂ ਹੋਇਆ ਸੰਪਰਕ ਟੂਰਿਸਟ ਵੀਜ਼ਾ ’ਤੇ 2 ਮਈ 2023 ਨੂੰ UAE ਦੇ ਸ਼ਾਰਜਾਹ ਗਈਆਂ ਸਨ ਦੋਵੇਂ ਲੜਕੀਆਂ Previous1 Next 1 of 1