united sikhs
ਯੂ.ਕੇ. ’ਚ ‘ਲਾਕਡਾਊਨ’ ਦੇ ਝੰਬੇ ਲੇਖਰਾਜ ਲਈ ਜੀਵਨ ਰੇਖਾ ਬਣੀ ਯੂਨਾਈਟਡ ਸਿੱਖਜ਼
ਘਰ ਵਾਪਸ ਪਰਤਣ ’ਚ ਯੂਨਾਈਟਡ ਸਿੱਖਜ਼ ਵਲੋਂ ਕੀਤੀ ਮਦਦ ਤੋਂ ਲੇਖਰਾਜ ਦੇ ਚਿਹਰੇ ’ਤੇ ਪਰਤੀ ਖ਼ੁਸ਼ੀ
ਯੂਨਾਈਟਿਡ ਸਿੱਖਸ ਦੀ ਮਦਦ ਨਾਲ ਕਰੋੜਪਤੀ ਬਣਿਆ ਚਰਨਜੀਤ ਸਿੰਘ ਦਾ ਪਰਵਾਰ
6 ਸਾਲਾਂ ਤੋਂ ਯੂ.ਕੇ. ’ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਮਗਰੋਂ ਮਿਲਿਆ ਅਰਜਨਟੀਨਾ ਵਾਪਸ ਮੁੜਨ ਦਾ ਮੌਕਾ
ਯੂਨਾਈਟਿਡ ਸਿੱਖਸ ਦੀ ਮਦਦ ਨਾਲ ਵਤਨ ਪਰਤਣ ’ਚ ਕਾਮਯਾਬ ਹੋਈ ਰੇਸ਼ਮ ਕੌਰ
2007 ’ਚ ਯੂ.ਕੇ. ਆਉਣ ਤੋਂ ਬਾਅਦ ਤੋਂ ਹੀ ਤੰਗੀਆਂ-ਤੁਰਸੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ
ਯੂਨਾਈਟਿਡ ਸਿੱਖਸ ਬਦੌਲਤ 17 ਸਾਲਾਂ ਬਾਅਦ ਅਪਣੇ ਪਰਵਾਰ ਨੂੰ ਮਿਲ ਸਕੇਗਾ ਨਿਰਮਲ ਸਿੰਘ
ਪਾਸਪੋਰਟ ਨਾ ਹੋਣ ਕਾਰਨ ਦੇਸ਼ ਨਹੀਂ ਪਰਤ ਸਕਿਆ ਸੀ ਨਿਰਮਲ ਸਿੰਘ
ਯੂਨਾਈਟਡ ਸਿੱਖਜ਼ ਦੀ ਮਦਦ ਨਾਲ ਭਾਰਤ ਪਰਤਣ ਦੇ ਕਾਬਲ ਬਣਿਆ ਯੂ.ਕੇ. ਦੀਆਂ ਗਲੀਆਂ ’ਚ ਰੁਲ ਰਿਹਾ ਜਤਿਨ ਸ਼ੁਕਲਾ
ਯੂਨਾਈਟਡ ਸਿੱਖਜ਼ ਅਤੇ ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਦਾ ਕੀਤਾ ਧਨਵਾਦ
United Sikhs News: ਯੂਨਾਈਟਿਡ ਸਿੱਖਸ ਵਲੋਂ ਧਰਨੇ ਵਿਚ ਜ਼ਖ਼ਮੀ ਹੋਏ ਕਿਸਾਨਾਂ ਲਈ ਕਾਨੂੰਨੀ ਸਹਾਇਤਾ ਦਾ ਐਲਾਨ
ਵਕੀਲ ਗੁਰਮੋਹਨਪ੍ਰੀਤ ਸਿੰਘ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਯੂਨਾਈਟਿਡ ਸਿੱਖਸ ਨਾਲ ਕੰਮ ਕਰ ਰਹੇ ਹਨ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਖ਼ਾਲਸਾ ਏਡ ਅਤੇ ਯੂਨਾਈਟਿਡ ਸਿੱਖਸ ਦੀਆਂ ਅਣਥੱਕ ਸੇਵਾਵਾਂ ਜਾਰੀ
ਸੋਸ਼ਲ ਮੀਡੀਆਂ ’ਤੇ ਸਾਹਮਣੇ ਆ ਰਹੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ
ਭੂਚਾਲ ਪ੍ਰਭਾਵਿਤ ਤੁਰਕੀ ਦੀ ਮਦਦ ਲਈ ਅੱਗੇ ਆਈ ਯੂਨਾਈਟਿਡ ਸਿੱਖਜ਼
ਲੋੜਵੰਦਾਂ ਦੀ ਮਦਦ ਲਈ ਹਰ ਇੱਕ ਨੂੰ ਅੱਗੇ ਆਉਣ ਦੀ ਕੀਤੀ ਅਪੀਲ