UP Cops ਪੇਪਰ 'ਚ ਨਕਲ ਦਾ ਜੁਗਾੜ ਲਾਉਂਦੇ ਫੜ੍ਹੇ ਗਏ ਵਿਅਕਤੀ ਦਾ ਇਹ ਵੀਡੀਓ ਹਾਲੀਆ ਨਹੀਂ 2021 ਦਾ ਹੈ ਇਹ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਜਦੋਂ ਸਬ-ਇੰਸਪੈਕਟਰ ਦੇ ਪੇਪਰ ਲਈ ਨਕਲ ਦਾ ਜੁਗਾੜ ਲਾਉਂਦੇ ਵਿਅਕਤੀ ਨੂੰ ਫੜ੍ਹਿਆ ਗਿਆ ਸੀ। Previous1 Next 1 of 1