Uttarakhand Government
Patanjali ad case: ਅਦਾਲਤ ਨੇ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਨੂੰ ਲਗਾਈ ਫਟਕਾਰ, 'ਜੇ ਹਮਦਰਦੀ ਚਾਹੁੰਦੇ ਹੋ ਤਾਂ ਇਮਾਨਦਾਰ ਰਹੋ'
ਬੈਂਚ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਲਾਇਸੈਂਸਿੰਗ ਅਥਾਰਟੀ ਸੁਪਰੀਮ ਕੋਰਟ ਦੇ ਹੁਕਮ ਮਿਲਣ ਤੋਂ ਬਾਅਦ ਹੀ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਸਰਗਰਮ ਹੋਈ।
Panthak News: ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ- ਐਡਵੋਕੇਟ ਧਾਮੀ
ਗੁਰਦੁਆਰਾ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਨੂੰ ਲਿਖੇ ਪੱਤਰ ਤੋਂ ਬਾਅਦ ਐਡਵੋਕੇਟ ਧਾਮੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਕੀਤੀ ਅਪੀਲ
Tunnel Rescue News: ਸਿਲਕੀਆਰਾ ਸੁਰੰਗ ਬਚਾਅ ਮੁਹਿੰਮ ਦੇ ‘ਹੀਰੋ’ ਰਹੇ ਰੈਟਹੋਲ ਮਾਈਨਰ ਉੱਤਰਾਖੰਡ ਸਰਕਾਰ ਕੋਲੋਂ ਮਿਲੀ ਰਕਮ ਤੋਂ ਅਸੰਤੁਸ਼ਟ
ਕਿਹਾ, ਮੁੱਖ ਮੰਤਰੀ ਨੂੰ ਉਸੇ ਵੇਲੇ ਨਾਰਾਜ਼ਗੀ ਪ੍ਰਗਟਾ ਦਿਤੀ ਸੀ, ਪਰ ਅਧਿਕਾਰੀਆਂ ਵਲੋਂ ਕੀਤੇ ਵਾਅਦੇ ਦਾ ਅਜੇ ਤਕ ਕੁੱਝ ਨਹੀਂ ਬਣਿਆ
ਉੱਤਰਾਖੰਡ ਸਰਕਾਰ ਦੇ ਟਰਾਂਸਪੋਰਟ ਮੰਤਰੀ ਚੰਦਨ ਰਾਮਦਾਸ ਦਾ ਹੋਇਆ ਦੇਹਾਂਤ
ਕੁਝ ਸਮੇਂ ਤੋਂ ਚੱਲ ਰਹੇ ਸਨ ਬੀਮਾਰ