Uttarkashi tunnel rescue Editorial: ਜਿਥੇ ਵਿਦੇਸ਼ੀ ਤਕਨੀਕਾਂ ਹਾਰ ਗਈਆਂ ਤੇ ਪਾਬੰਦੀਸ਼ੁਦਾ ਚੂਹਾ ਖੁਡ ਖੁਦਾਈ ਰਾਹੀਂ ਆਮ ਭਾਰਤੀਆਂ ਨੇ 41 ਜਾਨਾਂ ਬਚਾ ਲਈਆਂ 41 ਮਜ਼ਦੂਰਾਂ ਦੀਆਂ ਜਾਨਾਂ ਬੱਚ ਜਾਣ ਤੇ ਜਸ਼ਨ ਮਨਾਉਣਾ ਤਾਂ ਬਣਦਾ ਹੀ ਹੈ ਕਿਉਂਕਿ ਜੇ ਇਹ ਬਾਹਰ ਨਾ ਆ ਸਕਦੇ ਤਾਂ ਉਤਰਾਖੰਡ ਦੀ ਸਿਆਸਤ ਖ਼ਤਰੇ ਵਿਚ ਪੈ ਜਾਂਦੀ। ਪਰ ਅੱਗੇ ਕੀ? Previous1 Next 1 of 1