Varinder Singh Khalsa ਅੰਮ੍ਰਿਤਪਾਲ ਸਿੰਘ ਦੇ ਸਾਥੀਆਂ 'ਤੇ ਪੁਲਿਸ ਦੀ ਕਾਰਵਾਈ, 'ਵਾਰਿਸ ਪੰਜਾਬ ਦੇ' ਨਾਲ ਜੁੜੇ ਵਰਿੰਦਰ ਖ਼ਾਲਸਾ ਨੂੰ ਕੀਤਾ ਗ੍ਰਿਫ਼ਤਾਰ ਪਹਿਲਾਂ ਘਰ 'ਚ ਕੀਤਾ ਗਿਆ ਸੀ ਨਜ਼ਰਬੰਦ, ਧਾਰਾ 107,151 ਤਹਿਤ ਦਰਜ ਕੀਤਾ ਮਾਮਲਾ Previous1 Next 1 of 1