Viral Images
ਇੱਕੋ ਫਿਲਿਸਤੀਨੀ ਕੁੜੀ ਨੂੰ 3 ਵੱਖ-ਵੱਖ ਲੋਕਾਂ ਨੇ ਵੱਖਰੀ ਥਾਵਾਂ ਤੋਂ ਬਚਾਇਆ? ਨਹੀਂ, ਪੜ੍ਹੋ Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
Big Read: ਇਜ਼ਰਾਇਲ-ਫਲਿਸਤਿਨ ਜੰਗ ਨੂੰ ਲੈ ਕੇ ਵਾਇਰਲ 10 ਫਰਜ਼ੀ ਤੇ ਗੁੰਮਰਾਹਕੁਨ ਦਾਅਵਿਆਂ ਦਾ Fact Check
ਇਸ ਜੰਗ ਨੂੰ ਲੈ ਕੇ ਵਾਇਰਲ ਹੋਏ 10 ਫਰਜ਼ੀ-ਗੁੰਮਰਾਹਕੁਨ ਦਾਅਵਿਆਂ ਦਾ ਅਸਲ ਸੱਚ
Fact Check: ਗਾਜ਼ਾ ਵਿਖੇ ਹਸਪਤਾਲ ਧਮਾਕੇ ਨੂੰ ਲੈ ਕੇ ਵਾਇਰਲ ਇਹ ਤਸਵੀਰਾਂ ਪੁਰਾਣੀਆਂ ਹਨ
ਇਨ੍ਹਾਂ ਤਿੰਨ ਤਸਵੀਰਾਂ ਵਿਚੋਂ ਵਾਇਰਲ 2 ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ ਅਤੇ ਉਨ੍ਹਾਂ ਦਾ ਗਾਜ਼ਾ ਵਿਖੇ ਹਸਪਤਾਲ ਵਿਚ ਹੋਏ ਧਮਾਕੇ ਨਾਲ ਕੋਈ ਸਬੰਧ ਨਹੀਂ ਹੈ।
ਨਵਜੰਮੇ ਤੇ ਮਾਂ ਦੀਆਂ ਮਾਰਮਿਕ ਤਸਵੀਰਾਂ ਨੂੰ ਗੁੰਮਰਾਹਕੁਨ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਕੁਨ ਪਾਇਆ ਹੈ। ਮਾਰਮਿਕ ਤਸਵੀਰਾਂ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਆਦਿਵਾਸੀ ਔਰਤ ਨਾਲ ਕੀਤੀ ਗਈ ਬੇਹਰਿਹਮੀ ਦੀਆਂ 2007 ਦੀਆਂ ਤਸਵੀਰਾਂ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਵਾਇਰਲ ਹੋ ਰਹੀਆਂ ਤਸਵੀਰਾਂ 2007 ਦੀਆਂ ਹਨ ਜਦੋਂ ਅਨੁਸੂਚਿਤ ਜਾਤੀ ਦੇ ਦਰਜੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਕੁੜੀ ਨਾਲ ਕੁੱਟਮਾਰ ਕੀਤੀ ਗਈ ਸੀ।