Waayu App ਸੁਨੀਲ ਸ਼ੈੱਟੀ ਦੀ ਫੂਡ ਬਿਜ਼ਨਸ ਵਿਚ ਐਂਟਰੀ , Swiggy-Zomato ਨੂੰ ਟੱਕਰ ਦੇਣ ਲਈ Waayu App ਕੀਤਾ ਲਾਂਚ ਸੁਨੀਲ ਸ਼ੈਟੀ ਨੂੰ ਵਾਯੂ ਐਪ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ ਅਤੇ ਉਹ ਐਪ ਦੇ ਸ਼ੇਅਰਾਂ ਦੇ ਮਾਲਕ ਵੀ ਹਨ Previous1 Next 1 of 1