Wheat Price
Punjab News: ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ; ਕਣਕ ਦੀਆਂ ਕੀਮਤਾਂ ਵਧਾ ਕੇ 3104 ਰੁਪਏ ਕਰਨ ਦੀ ਮੰਗ
ਪੰਜਾਬ ਸਰਕਾਰ ਨੇ ਹਾੜ੍ਹੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਤ ਕਰਨ ਲਈ ਕੇਂਦਰ ਨੂੰ ਅਪਣੀ ਸਿਫਾਰਸ਼ ਭੇਜੀ ਹੈ।
Wheat prices: ਅੰਤਰਰਾਸ਼ਟਰੀ ਬਜ਼ਾਰ ’ਚ ਕਣਕ ਦੀ ਮੰਗ ਵਧਣ ਤੇ ਪੈਦਾਵਾਰ ਸਥਿਰ ਰਹਿਣ ਕਾਰਨ ਕਣਕ ਦੀਆਂ ਕੀਮਤਾਂ ’ਚ ਰਹੇਗੀ ਤੇਜ਼ੀ
ਪਿਛਲੇ ਸਾਲ ਨਾਲੋਂ ਜ਼ਿਆਦਾ ਮਿਕਦਾਰ ’ਚ ਪ੍ਰਾਈਵੇਟ ਵਪਾਰੀਆਂ ਵਲੋਂ ਕਣਕ ਦੀ ਖ਼ਰੀਦ ਕੀਤੇ ਜਾਣ ਦੀ ਸੰਭਾਵਨਾ
ਆਟੇ ਦੀ ਕੀਮਤ ਘਟਣ ਦੀ ਸੰਭਾਵਨਾ, 30 ਲੱਖ ਮੀਟ੍ਰਿਕ ਟਨ ਕਣਕ ਵੇਚੇਗੀ ਮੋਦੀ ਸਰਕਾਰ
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਇਸ ਮੁੱਦੇ 'ਤੇ ਮੰਤਰੀ ਸਮੂਹ ਦੀ ਬੈਠਕ ਹੋਈ।