World Bank chief ਵਰਲਡ ਬੈਂਕ ਦੇ ਮੁਖੀ ਅਜੇ ਸਿੰਘ ਬਾਂਗਾ ਦੀ ਚੇਤਾਵਨੀ ਕਿ ਮਹਾਂਮਾਰੀ ਲਈ ਤਿਆਰ ਰਹੋ ਤੇ ਬੇਰੁਜ਼ਗਾਰੀ ਦਾ ਹੱਲ ਲੱਭੋ ਉਹ ਇਹ ਵੀ ਆਖ ਗਏ ਕਿ ਅਗਲਾ ਵਿਸ਼ਵ ਸੰਕਟ ਦੂਰ ਨਹੀਂ, ਮਹਾਂਮਾਰੀਆਂ ਜਾਂ ਕੋਈ ਹੋਰ ਕੁਦਰਤੀ ਸੰਕਟ, ਕਿਸੇ ਵਕਤ ਵੀ ਦੁਨੀਆਂ ’ਤੇ ਆ ਸਕਦਾ ਹੈ। Previous1 Next 1 of 1