World Traitors Day ਰਾਊਤ ਨੇ ਸੰਯੁਕਤ ਰਾਸ਼ਟਰ ਨੂੰ ਚਿੱਠੀ ਲਿਖ ਕੇ 20 ਜੂਨ ਨੂੰ ‘ਵਿਸ਼ਵ ਗੱਦਾਰ ਦਿਵਸ’ ਐਲਾਨ ਕਰਨ ਦੀ ਅਪੀਲ ਕੀਤੀ ਕਿਹਾ, ਜਿਸ ਤਰ੍ਹਾਂ 21 ਜੂਨ ਵਿਸ਼ਵ ਯੋਗ ਦਿਵਸ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ 20 ਜੂਨ ਨੂੰ ਵਿਸ਼ਵ ਗੱਦਾਰ ਦਿਵਸ ਮਨਾਇਆ ਜਾਵੇ Previous1 Next 1 of 1