yogeshwer ਬਜਰੰਗ ਨੂੰ ਅਪਣੇ ਵਿਰੁਧ ਹਾਰਨ ਲਈ ਕਦੇ ਨਹੀਂ ਕਿਹਾ : ਯੋਗੇਸ਼ਵਰ ਦੇਸ਼ ਦੇ ਦੋ ਸਿਖਰਲੇ ਭਲਵਾਨਾਂ ਵਿਚਕਾਰ ਜਾਰੀ ਜ਼ੁਬਾਨੀ ਜੰਗ ’ਚ ਯੋਗੇਸ਼ਵਰ ਦੱਤ ਨੇ ਬਜਰੰਗ ਪੂਨੀਆ ਦੇ ਉਸ ਬਿਆਨ ਨੂੰ ‘ਸਰਾਸਰ ਝੂਠ’ ਕਰਾਰ ਦਿਤਾ Previous1 Next 1 of 1