your mobile ਫ਼ੋਨ ਦੇ ਕਵਰ 'ਚ ਰੱਖਿਆ ਨੋਟ ਹੋ ਸਕਦਾ ਹੈ ਖ਼ਤਰਨਾਕ, ਬੰਬ ਵਾਂਗ ਫਟ ਸਕਦਾ ਹੈ ਤੁਹਾਡਾ ਮੋਬਾਈਲ ਫ਼ੋਨ ਦਾ ਕਵਰ ਮੋਟਾ ਹੁੰਦਾ ਹੈ ਅਤੇ ਜੇਕਰ ਤੁਸੀਂ ਇਸ ਵਿੱਚ ਪੈਸੇ ਰੱਖਦੇ ਹੋ ਤਾਂ ਇਹ ਵਾਇਰਲੈੱਸ ਚਾਰਜਿੰਗ ਵਿਚ ਵੀ ਸਮੱਸਿਆ ਪੈਦਾ ਕਰ ਸਕਦਾ ਹੈ। Previous1 Next 1 of 1