Yuvraj Singh
Yuvraj Singh News: T-20 ਵਿਸ਼ਵ ਕੱਪ ਲਈ ਯੁਵਰਾਜ ਸਿੰਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ICC ਨੇ ਨਿਯੁਕਤ ਕੀਤਾ ਅੰਬੈਸਡਰ
ਯੁਵੀ ਤੋਂ ਪਹਿਲਾਂ, ਆਈਸੀਸੀ ਨੇ ਅਨੁਭਵੀ ਦੌੜਾਕ ਉਸੈਨ ਬੋਲਟ ਨੂੰ ਵੀ ਅਪਣਾ ਅੰਬੈਸਡਰ ਨਿਯੁਕਤ ਕੀਤਾ ਸੀ।
Lok Sabha Elections: ਨਵਜੋਤ ਸਿੱਧੂ ਦੀ ਹੋ ਸਕਦੀ ਹੈ ਭਾਜਪਾ ’ਚ ਵਾਪਸੀ? ਯੁਵਰਾਜ ਸਿੰਘ ਵੀ ਲੜ ਸਕਦੇ ਨੇ ਲੋਕ ਸਭਾ ਚੋਣ
ਹਾਲਾਂਕਿ ਦੋਹਾਂ ਵਲੋਂ ਇਸ ਸਬੰਧੀ ਫਿਲਹਾਲ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
Yuvraj Singh on Virat Kohli's football skills: ਕੋਹਲੀ ਨੂੰ ਲੱਗਦਾ ਕਿ ਉਹ ਕ੍ਰਿਸਟੀਆਨੋ ਰੋਨਾਲਡੋ ਹਨ, ਪਰ ਉਹ ਨਹੀਂ ਹੈ: ਯੁਵਰਾਜ ਸਿੰਘ
ਕਿਹਾ, ਉਸ ਕੋਲ ਸਮਰੱਥਾ ਹੈ, ਪਰ ਮੇਰੇ ਕੋਲ ਉਸ ਤੋਂ ਵੱਧ ਸਮਰੱਥਾ ਹੈ
Yuvraj Singh News: "ਮੈਂ ਤੇ ਧੋਨੀ ਕਦੇ ਦੋਸਤ ਨਹੀਂ ਸੀ'', ਯੁਵਰਾਜ ਸਿੰਘ ਦੇ ਹੈਰਾਨ ਕਰਨ ਵਾਲੇ ਖੁਲਾਸੇ ਨੇ ਫੈਨਸ ਦੀ ਉ਼ਡਾਈ ਨੀਂਦ
Yuvraj Singh MS Dhoni News: ਜਦੋਂ ਅਸੀਂ ਇਕੱਠੇ ਮੈਦਾਨ 'ਤੇ ਹੁੰਦੇ ਸੀ ਤਾਂ ਅਸੀਂ ਦੋਵਾਂ ਨੇ 100% ਦਿੰਦੇ ਸੀ
ਨੇਪਾਲ ਦੇ ਬੱਲੇਬਾਜ਼ ਨੇ 9 ਗੇਂਦਾਂ ’ਚ ਜੜਿਆ ਅਰਧ ਸੈਂਕੜਾ, ਤੋੜਿਆ ਯੁਵਰਾਜ ਦਾ ਰਿਕਾਰਡ
9 ਗੇਂਦਾਂ ’ਚ 8 ਛੱਕਿਆਂ ਦੀ ਮਦਦ ਨਾਲ ਬਣਾਈਆਂ ਅਜੇਤੂ 52 ਦੌੜਾਂ
ਕ੍ਰਿਕਟਰ ਯੁਵਰਾਜ ਸਿੰਘ ਦੀ ਮਾਂ ਨੇ ਸ਼ਬਨਮ ਸਿੰਘ ਤੋਂ ਮੰਗੀ 40 ਲੱਖ ਰੁਪਏ ਦੀ ਫ਼ਿਰੌਤੀ
ਪੈਸੇ ਲੈਣ ਆਈ ਲੜਕੀ ਨੂੰ ਪੁਲਿਸ ਨੇ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
ਯੁਵਰਾਜ ਸਿੰਘ, ਮੁਨਮੁਨ ਦੱਤਾ ਅਤੇ ਯੁਵਿਕਾ ਚੌਧਰੀ ਵਲੋਂ ਜਾਤੀ ਸੂਚਕ ਟਿਪਣੀ ਦਾ ਮਾਮਲਾ: ਹਰਿਆਣਾ ਪੁਲਿਸ ਨੇ ਅਦਾਲਤ ’ਚ ਦਾਇਰ ਕੀਤਾ ਹਲਫ਼ਨਾਮਾ
ਜਾਂਚ ਲਈ ਐਸ.ਆਈ.ਟੀ. ਦਾ ਕੀਤਾ ਗਿਆ ਗਠਨ