"Chal Mera Putt-4" : ਕੀ ‘ਸਰਦਾਰ ਜੀ -3’ ਵਾਂਗ ਹੀ ਹੋਵੇਗਾ “ਚੱਲ ਮੇਰਾ ਪੁੱਤ-4” ਦਾ ਵਿਰੋਧ ? ਫ਼ਿਲਮ ’ਚ ਸ਼ਾਮਲ ਹਨ ਪਾਕਿਸਤਾਨੀ ਅਦਾਕਾਰ
"Chal Mera Putt-4" : ਫ਼ਿਲਮ ’ਚ ਇਫਤਿਆਰ ਠਾਕੁਰ ਵੀ ਮੌਜੂਦ, ਜਿਸ ਨੇ ਭਾਰਤ ਖ਼ਿਲਾਫ਼ ਦਿੱਤਾ ਸੀ ਵਿਵਾਦਤ ਬਿਆਨ
"Chal Mera Putt-4" Film News in Punjabi : ਕੌਣ-ਕੌਣ “ਚੱਲ ਮੇਰਾ ਪੁੱਤ-4” ਦਾ ਇੰਤਜ਼ਾਰ ਕਰ ਰਿਹਾ ਹੈ। ‘‘ਸਰਦਾਰ ਜੀ-3” ਤੋਂ ਬਾਅਦ “ਚੱਲ ਮੇਰਾ ਪੁੱਤ-4” ਹੁਣ 1 ਅਗਸਤ ਨੂੰ ਰਿਲੀਜ ਹੋਵੇਗੀ। ਪਰ ਚਰਚਾਵਾਂ ਛਿੜੀਆਂ ਹੋਈਆਂ ਨੇ ਕੀ ਹੁਣ ਅਮਰਿੰਦਰ ਗਿੱਲ ਦੀ ਫ਼ਿਲਮ ਦਾ ਵੀ ਵਿਰੋਧ ਹੋਵੇਗਾ। ਕਿਉਂਕਿ ਇਸ ਫ਼ਿਲਮ ’ਚ ਪਾਕਿਸਤਾਨੀ ਕਲਾਕਾਰ ਮੌਜੂਦ ਹਨ। ਫ਼ਿਲਮ ’ਚ ਇਫਤਿਆਰ ਠਾਕੁਰ ਵੀ ਮੌਜੂਦ ਹੈ। ਜਿਸ ਨੇ ਭਾਰਤ ਖ਼ਿਲਾਫ਼ ਵਿਵਾਦਤ ਬਿਆਨ ਦਿੱਤਾ ਸੀ। ਕੀ ਇਫਤਿਆਰ ਠਾਕੁਰ ਦੀ ਨਲਾਇਕੀ ਦਾ ਖ਼ਮਿਆਜ਼ਾ ਸਾਰੀ ਟੀਮ ਨੂੰ ਭੁਗਤਣਾ ਪਵੇਗਾ ? ਕੀ ਦਿਲਜੀਤ ਦੀ ਫ਼ਿਲਮ ਤੋਂ ਬਾਅਦ ਅਮਰਿੰਦਰ ਗਿੱਲ ਦੀ ਫ਼ਿਲਮ “ਚੱਲ ਮੇਰਾ ਪੁੱਤ-4” ਦਾ ਵੀ ਵਿਰੋਧ ਹੋ ਸਕਦਾ ਹੈ।
(For more news apart from Will there be protests against "Chal Mera Putt-4" like "Sardar Ji-3"? Pakistani actors are involved in the film News in Punjabi, stay tuned to Rozana Spokesman)