ਬ੍ਰਿਟਿਸ਼ ਅਕੈਡਮੀ ਟੈਲੀਵਿਜ਼ਨ ਐਵਾਰਡ 2018 'ਚ ਨਾਮਜਦ ਹੋਏ ਅਨੁਪਮ ਖ਼ੇਰ  

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

'ਦਿ ਬੁਆਏ ਵਿਦ ਦਿ ਟਾਪਨਾਟ' ਵਿਚ ਭੂਮਿਕਾ ਨਿਭਾਉਣ ਦੇ ਲਈ ਅਦਾਕਾਰ ਅਨੁਪਮ ਖੇਰ ਨੂੰ  BAFTA ਲਈ ਨਾਮੀਨੇਟ ਕੀਤਾ ਗਿਆ ਹੈ

Anupam Kher In BAFTA

Anupam Kher ,BAFTA

Anupam Kher ,BAFTA

Anupam Kher ,BAFTA

Anupam Kher, Priyanka Chopra

Anupam Kher ,BAFTA

Anupam Kher, Priyanka Chopra

Anupam Kher ,BAFTA

Anupam Kher, Priyanka Chopra

Anupam Kher ,BAFTA

Anupam Kher, Priyanka Chopra

Anupam Kher ,BAFTA

Anupam Kher ,BAFTA

Anupam Kher, Priyanka Chopra

Anupam Kher ,BAFTA

Anupam Kher ,BAFTA

Anupam Kher, Priyanka Chopra

Anupam Kher ,BAFTA

Anil Kapoor's tweet for Anupam Kher

ਅਨੁਪਮ ਖੇਰ ਬਾਲੀਵੁਡ ਇੰਡਸਟਰੀ ਵਿਚ ਉਨ੍ਹਾਂ ਕਲਾਕਾਰਾਂ 'ਚ ਸ਼ੁਮਾਰ ਹਨ ਜਿਨ੍ਹਾਂ ਨੇ ਬਾਲੀਵੁਡ ਨੂੰ ਇੰਡਸਟਰੀ 'ਚ ਹਰ ਇਕ ਤਰ੍ਹਾਂ ਦਾ ਕਿਰਦਾਰ ਨਿਭਾਅ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ।  ਇਸੇ ਲੜੀ 'ਚ ਅਨੁਪਮ ਖ਼ੇਰ ਦੇ ਨਾਮ ਇਕ ਹੋਰ ਖ਼ਿਤਾਬ ਜੁੜਨ ਜਾ ਰਿਹਾ ਹੈ ਉਹ ਹੈ ਬ੍ਰਿਟਿਸ਼ ਅਕੈਡਮੀ ਟੈਲੀਵਿਜ਼ਨ ਐਵਾਰਡ 2018 'ਚ ਸਰਬੋਤਮ ਸਹਾਇਕ ਅਦਾਕਾਰ ਦੀ ਸ਼੍ਰੇਣੀ ਵਿਚ ਨਾਮਜ਼ਦ ਕੀਤਾ ਜਾਣਾ।  ਤੁਹਾਨੂੰ ਦਸ ਦਈਏ ਕਿ ਅਨੁਪਮ ਖ਼ੇਰ ਨੂੰ 'ਦਿ ਬੁਆਏ ਵਿਦ ਦਿ ਟਾਪਨਾਟ' ਵਿਚ ਭੂਮਿਕਾ ਨਿਭਾਉਣ ਦੇ ਲਈ ਅਦਾਕਾਰ ਅਨੁਪਮ ਖੇਰ ਨੂੰ  BAFTA ਲਈ ਨਾਮੀਨੇਟ ਕੀਤਾ ਗਿਆ ਹੈ। ਦਸ ਦਈਏ ਕਿ ਇਹ ਬੀ. ਬੀ. ਸੀ. 'ਤੇ 2 ਸਾਲ ਤੋਂ ਪ੍ਰਸਾਰਿਤ ਹੋ ਰਿਹਾ ਇਹ ਪ੍ਰੋਗਰਾਮ ਪੱਤਰਕਾਰ ਸਤਨਾਮ ਸੰਘੇੜਾ ਦੇ ਸਮੀਖਿਅਕਾਂ ਵਲੋਂ ਸਲਾਹੀ ਗਈ ਇਸੇ ਨਾਂ ਨਾਲ ਪ੍ਰਕਾਸ਼ਿਤ ਯਾਦ 'ਤੇ ਆਧਾਰਿਤ ਹੈ।