The Accidental Prime Minister 'ਚ ਅਨੁਪਮ ਖ਼ੇਰ ਦੀ ਪਹਿਲੀ ਤਸਵੀਰ ਆਈ ਸਾਹਮਣੇ
ਇਸ ਤਸਵੀਰ 'ਚ ਅਨੁਪਮ ਖੇਰ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਹੂਬਹੂ ਕਾਪੀ ਨਜ਼ਰ ਆ ਰਹੇ ਹਨ।
#TheAccidentalPrimeMinister
ਹਾਲ ਹੀ 'ਚ ਆਪਣੇ ਇੰਟਰਨੈਸ਼ਨਲ ਪ੍ਰੋਗਰਾਮ 'ਦਿ ਬੁਆਏ ਵਿਦ ਦਿ ਟਾਪਨਾਟ' ਲਈ ਟੀ. ਵੀ. ਸ਼ੋਅ ਦੇ BAFTA ਨਾਮੀਨੇਟ ਹੋਏ ਮਸ਼ਹੂਰ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਆਉਣ ਵਾਲੀ ਨਵੀਂ ਫ਼ਿਲਮ 'ਦ ਐਕਸੀਡੇਂਟਲ ਪ੍ਰਾਈਮ ਮਿਨੀਸਟਰ'” ਦੇ ਲਈ ਉਨ੍ਹਾਂ ਦਾ ਫਰਸਟ ਲੁੱਕ ਸਾਹਮਣੇ ਆ ਗਿਆ ਹੈ ।ਜਿਸ ਨੂੰ ਤਰਣ ਆਦਰਸ਼ ਨੇ ਇਸ ਨੂੰ ਆਪਣੇ ਟਵਿਟਰ ਹੈਂਡਲ 'ਤੇ ਸਾਂਝਾ ਕੀਤਾ ਹੈ ।