ਅਦਾਕਾਰ ਵਿੱਕੀ ਕੌਸ਼ਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਕੈਟਰੀਨਾ ਕੈਫ਼ ਨੇ ਮੁੰਡੇ ਨੇ ਦਿੱਤਾ ਜਨਮ
ਵਿਆਹ ਦੇ ਚਾਰ ਸਾਲ ਬਾਅਦ, ਦੋਵੇਂ ਮਾਪੇ ਬਣ ਗਏ
Katrina Kaif gave birth to a baby boy
A post shared by Vicky Kaushal (@vickykaushal09)
A post shared by Vicky Kaushal (@vickykaushal09)
Katrina Kaif gave birth to a baby boy: ਬਾਲੀਵੁੱਡ ਦੇ ਪਸੰਦੀਦਾ ਜੋੜਿਆਂ ਵਿੱਚੋਂ ਇੱਕ, ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਬਾਰੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਵਿਆਹ ਦੇ ਚਾਰ ਸਾਲ ਬਾਅਦ, ਦੋਵੇਂ ਮਾਪੇ ਬਣ ਗਏ ਹਨ।
ਜੀ ਹਾਂ, ਉਹ ਪਲ ਆ ਗਿਆ ਹੈ ਜਿਸ ਦੀ ਹਰ ਕੋਈ ਉਡੀਕ ਕਰ ਰਿਹਾ ਸੀ। ਅੱਜ, 7 ਨਵੰਬਰ, 2025 ਨੂੰ, ਕੈਟਰੀਨਾ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ।
ਵਿੱਕੀ ਕੌਸ਼ਲ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ। ਜਿਵੇਂ ਹੀ ਇਹ ਖ਼ਬਰ ਫੈਲੀ, ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਇਸ ਜੋੜੇ ਨੂੰ ਵਧਾਈਆਂ ਦੇ ਰਹੀਆਂ ਹਨ।