ਆਖ਼ਿਰ ਕਿਸ ਨੂੰ ਮਿਲਣ ਲਈ 'ਰਾਜ਼ੀ' ਹੋਈ ਆਲੀਆ ਭੱਟ,10 ਅਪ੍ਰੈਲ ਨੂੰ ਹੋਵੇਗਾ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹਰਿੰਦਰ ਸਿੱਕਾ ਦੀ ਕਿਤਾਬ ਕਾਲਿੰਗ ਸਹਿਮਤ ਦਾ ਫਿਲਮੀ ਰੂਪਾਂਤਰਣ ਹੈ

Aaliya Bhatt from "Raazi'

Raazi Teaser

Raazi Teaser

Raazi Teaser

Raazi Teaser

Raazi Teaser

Raazi Teaser

Raazi Teaser

Raazi Teaser

Raazi Teaser

Raazi Teaser

Raazi Teaser

Raazi Teaser

Raazi Teaser

Raazi Teaser

Raazi Teaser

Raazi Teaser

Raazi Teaser

ਘਟ ਉਮਰ ਵਿੱਚ ਹੀ ਵੱਡੀ ਪਹਿਚਾਣ ਬਣਾ ਚੁਕੀ ਬਾਲੀਵੁੱਡ ਦੀ ਚੁਲਬੁਲੀ ਅਦਾਕਾਰਾ ਆਲੀਆ ਭੱਟ ਦੀ ਅਗਲੀ ਫਿਲਮ 'ਰਾਜ਼ੀ' ਜਲਦ ਹੀ ਵੱਡੇ ਪਰਦੇ 'ਤੇ ਦਸਤਕ ਦੇਣ ਵਾਲੀ ਹੈ।  ਜਿਸ ਦਾ ਟੀਜ਼ਰ ਐਤਵਾਰ ਸ਼ਾਮ ਨੂੰ ਰਿਲੀਜ਼ ਕਰ ਦਿਤਾ ਗਿਆ। 'ਰਾਜ਼ੀ' ਦੇ  40 ਸੈਕਿੰਡ ਦੇ ਇਸ ਟੀਜ਼ਰ 'ਚ ਆਲੀਆ ਦੀ ਜ਼ਬਰਦਸਤ ਝਲਕ ਦੇਖਣ ਨੂੰ ਮਿਲ ਰਹੀ ਹੈ।

https://twitter.com/twitter/statuses/982947056988905472