Salman Khan News: ਪੁਲਿਸ ਨੇ ਸਲਮਾਨ ਖਾਨ ਦੇ ਘਰ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਨੌਜਵਾਨਾਂ ਖਿਲਾਫ਼ ਮਾਮਲਾ ਕੀਤਾ ਦਰਜ

ਏਜੰਸੀ

ਮਨੋਰੰਜਨ, ਬਾਲੀਵੁੱਡ

Salman Khan News: ਫਾਜ਼ਿਲਕਾ ਦੇ ਰਹਿਣ ਵਾਲੇ ਹਨ ਦੋਵੇਂ ਮੁਲਜ਼ਮ

The police registered a case against two youths who tried to enter Salman Khan's house News in punjabi

The police registered a case against two youths who tried to enter Salman Khan's house News in punjabi: ਮੁੰਬਈ ਪੁਲਿਸ ਨੇ ਐਕਟਰ ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਆਈ.ਪੀ.ਸੀ. ਦੀਆਂ ਕਈ ਧਾਰਾਵਾਂ ਲਗਾਈਆਂ ਹਨ।

ਇਹ ਵੀ ਪੜ੍ਹੋ: Chandigarh News: ਮੇਅਰ ਚੋਣ ਤੋਂ ਪਹਿਲਾਂ ਬੀਜੇਪੀ 'ਚ ਸ਼ਾਮਲ ਹੋਇਆ 'ਆਪ' ਦਾ ਕੌਂਸਲਰ

ਪੁਲਿਸ ਨੇ ਜਾਅਲੀ ਆਧਾਰ ਕਾਰਡ ਬਣਾਉਣ ਵਾਲੇ ਮੁਲਜ਼ਮਾਂ ਵਿਰੁੱਧ ਆਈਪੀਸੀ ਦੀ ਧਾਰਾ 420 ਭਾਵ ਧੋਖਾਧੜੀ ਕਰਨ ਦੀ ਕੋਸ਼ਿਸ਼, ਆਈਪੀਸੀ ਦੀ ਧਾਰਾ 448 ਭਾਵ ਟਰੇਸ ਪਾਸਿੰਗ, ਆਈਪੀਸੀ ਦੀ ਧਾਰਾ 465, 468,471 ਤਹਿਤ ਕੇਸ ਨੰਬਰ 7 ਦਰਜ ਕੀਤਾ ਹੈ।

ਇਹ ਵੀ ਪੜ੍ਹੋ: Mohali News: ਮੁਹਾਲੀ 'ਚ ਕੇਟਰਿੰਗ ਦੇ ਗੋਦਾਮ 'ਚ ਫਟਿਆ ਸਿਲੰਡਰ, ਉੱਡੀ ਛੱਤ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਕਾਰਵਾਈ ਫਾਰਮ ਹਾਊਸ ਦੇ ਮੈਨੇਜਰ ਸ਼ਸ਼ੀਕਾਂਤ ਦੇ ਬਿਆਨ 'ਤੇ ਹੋਈ ਹੈ। ਦੋਵੇਂ ਮੁਲਜ਼ਮ ਫਾਜ਼ਿਲਕਾ ਦੇ ਪਿੰਡ ਰਾਮਪੁਰਾ, ਨਰਾਇਣਪੁਰਾ ਦੇ ਵਸਨੀਕ ਹਨ। ਦੋਸ਼ੀਆਂ ਦੀ ਪਛਾਣ ਅਜੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਗਿੱਲਾ (23) ਅਤੇ ਗੁਰਸੇਵਕ ਸਿੰਘ ਤੇਜਾ ਸਿੰਘ ਸਿੱਖ (23) ਵਜੋਂ ਹੋਈ ਹੈ।

ਫਾਜ਼ਿਲਕਾ ਤੋਂ ਰੀਤੀਸ਼ ਕੁੱਕੜ ਦੀ ਰਿਪੋਰਟ

 

 (For more Punjabi news apart from The police registered a case against two youths who tried to enter Salman Khan's house News in punjabi , stay tuned to Rozana Spokesman)