ਸੋਨਾਕਸ਼ੀ ਸਿਨਹਾ ਨਾਲ ‘Amazon’ ‘ਤੇ ਵੱਜੀ ਠੱਗੀ, ਡੱਬੇ ਵਿਚੋਂ ਦੇਖੋ ਕੀ ਨਿਕਲਿਆ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹਾਲਾਂਕਿ ਆਨਲਾਈਨ ਖਰੀਦਦਾਰੀ ਬਹੁਤ ਸਾਰੇ ਲੋਕਾਂ ਦੁਆਰਾ ਵਧੇਰੇ ਲਾਭਦਾਇਕ ਅਤੇ ਸੁਵਿਧਾਜਨਕ ਮੰਨੀ ਜਾਂਦੀ ਹੈ। ਪਰ ਜਿਹੜੀਆਂ ਲੋਕਾਂ ਦੁਆਰਾ...

Sonakshi Sinha

ਮੁੰਬਈ (ਭਾਸ਼ਾ) : ਹਾਲਾਂਕਿ ਆਨਲਾਈਨ ਖਰੀਦਦਾਰੀ ਬਹੁਤ ਸਾਰੇ ਲੋਕਾਂ ਦੁਆਰਾ ਵਧੇਰੇ ਲਾਭਦਾਇਕ ਅਤੇ ਸੁਵਿਧਾਜਨਕ ਮੰਨੀ ਜਾਂਦੀ ਹੈ। ਪਰ ਜਿਹੜੀਆਂ ਲੋਕਾਂ ਦੁਆਰਾ ਆਨਲਾਈਨ ਵਸਤੂਆਂ ਮੰਗਵਾਈਆਂ ਜਾਂਦੀਆਂ ਹਨ ਉਹ ਹਮੇਸ਼ਾ ਇਕੋ ਜਿਹੀਆਂ ਨਹੀਂ ਹੁੰਦੀਆਂ ਜਿਹੜੀਆਂ ਕਿ ਉਹ ਫੋਟੋਆਂ ਵਿਚ ਦਖਾਉਂਦੇ ਹਨ। ਮਹਾਰਾਸ਼ਟਰ ਦੇ ਇਕ ਆਦਮੀ ਦੇ ਟਵਿਟਰ ‘ਤੇ ਜਾਣਕਾਰੀ ਸ਼ੇਅਰ ਕਰਦਿਆਂ ਅਪਣੀ ਹੱਡ ਬੀਤੀ ਦੱਸੀ ਸੀ ਉਸ ਵੱਲੋਂ ਮੰਗਵਾਈ ਗਈ ਵਸਤੂ ਸੀ ਮੋਬਾਇਲ ਫੋਨ ਪਰ ਉਸ ਦੀ ਥਾਂ ਨਿਕਲੀ ਇੱਟ।

ਇਸ ਤਰ੍ਹਾਂ ਹੀ ਹੁਣ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸੋਨਾਕਸ਼ੀ ਸਿਨਹਾ ਨਾਲ ਵੀ ਹੋਇਆ ਹੈ। ਸੋਨਾਕਸ਼ੀ ਨੇ ਟਵੀਟਰ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਹੈਡਫੋਨ ਆਡਰ ਕੀਤੇ ਸੀ ਪਰ ਉਸ ਦੀ ਥਾਂ ਖ਼ਰਾਬ ਲੋਹੇ ਦਾ ਟੁਕੜਾ ਨਿਕਲਿਆ। ਫੋਟੋ ਟਵੀਟ ਕੀਤੀ ਹੈ ‘Hey@AmazonIN! ਦੋਖੇ ਕਿ ਲੋਹੇ ਦਾ ਟੁਕੜਾ ਡੱਬੇ ਵਿਚੋਂ ਨਿਕਲਿਆਂ ਹੈ, ਪਰ ਮੰਗਵਾਏ ਹੈਡਫੋਨ ਸੀ ਸਹੀ ਤੌਰ ਤੇ ਪੈਕਿੰਗ ਕੀਤੀ ਹੋਈ ਡੱਬੀ, ਜਦੋਂ ਖੋਲ੍ਹ ਕੇ ਦੇਖੀ ਨਿਕਲਿਆ ਲੋਹੇ ਦਾ ਟੁਕੜਾ। ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫ਼ੀ ਫੈਲ ਰਿਹਾ ਹੈ। ਜਿਸ ਨਾਲ ਕਈਂ ਲੋਕਾਂ ਨੇ ਉਸ ਨਾਲ ਸਹਿਮਤੀ ਪ੍ਰਗਟਾਈ ਹੈ।

ਐਮੇਜਾਨ ਦੀ ਮਾੜੀ ਗ੍ਰਾਹਕ ਸਰਵਿਸ ਨੂੰ ਦੇਖਦੇ ਹੋਏ ਕੰਪਨੀ ਨੇ ਆਦੇਸ਼ ਦੇ ਅਨੁਭਵ ਅਤੇ ਬਾਅਦ ਵਿਚ ਮੁਆਫ਼ੀ ਮੰਗਣ ਦੇ ਲਈ ਪੱਤਰ ਵਿਹਾਰ ਲਈ ਟਵੀਟਰ ‘ਤੇ ਜਵਾਬ ਦਿਤਾ ਹੈ। ਸੋਨਾਕਸ਼ੀ ਹਾਲਾਂਕਿ ਸਪੱਸ਼ਟ ਗੁੱਸੇ ਤੋਂ ਹੁਣ ਕੁਝ ਹਮਦਰਦ ਵੀ ਸਨ। ਸੈਲਿਬ੍ਰਿਟੀ ਨਾਲ ਕੋਈ ਪੱਖਪਾਸ ਨਹੀਂ ਹੈ। ਇਸ ਪੋਸਟ ਨਾਲ ਐਮੇਜਾਨ ਦੀ ਸਰਵਿਸ ਉਤੇ ਕਾਫ਼ੀ ਅਸਰ ਪਵੇਗਾ।