ਹਰ ਦੇਸ਼ ਦੇ ਰਾਸ਼ਟਰੀ ਗੀਤ ਦਾ ਆਦਰ ਮਾਂ ਦੇ ਸਤਿਕਾਰ ਜਿਨਾਂ ਹੀ ਕਰੋ : ਸੁਸ਼ਮਿਤਾ ਸੇਨ   

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਜਿਹੀਆਂ ਹੀ ਹੋਰ ਵੀ ਗੱਲਾਂ ਸਾਂਝੀਆਂ ਕਰਕੇ ਸੁਸ਼ਮਿਤਾ ਨੇ ਈਵੈਂਟ 'ਚ ਮੌਜੂਦ ਲੋਕਾਂ ਦਾ ਦਿਲ ਜਿੱਤਿਆ

Sushmita sen

Sushmita Sen

Sushmita Sen

Sushmita Sen

Sushmita Sen

Sushmita Sen

Sushmita Sen

Sushmita Sen

Sushmita Sen

Sushmita Sen

Sushmita Sen

ਭਾਰਤ ਦੀ ਸਾਬਕਾ ਮਿਸ ਯੂਨੀਵਰਸ , ਕਾਮਯਾਬ ਅਦਾਕਾਰਾ ਅਤੇ ਸਿੰਗਲ ਮਾਂ ! ਇਨ੍ਹਾਂ ਸੱਭ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਉਂਦੀ ਹੈ ਸੁਸ਼ਮੀਤਾ ਸੇਨ।  42 ਸਾਲ ਦੀ ਹੋਣ ਦੇ ਬਾਵਜੂਦ ਵੀ ਸੁਸ਼ਮਿਤਾ ਅੱਜ ਵੀ ਕੁਵਾਰੀ ਹੈ ਅਤੇ ਉਹ ਦੋ ਗੋਦ ਲਈਆਂ ਹੋਈਆਂ ਕੁੜੀਆਂ ਦੀ ਇੱਕਲੇ ਹੀ ਪਾਲਣਾ ਕਰ ਰਹੀ ਹੈ।  ਸੁਸ਼ਮਿਤਾ ਹਾਲ ਹੀ ਦੇ ਵਿਚ ਇਕ ਇਵੈਂਟ 'ਚ ਪਹੁੰਚੀ। ਜਿਥੇ ਉਨ੍ਹਾਂ ਨੇ ਸਫੈਦ ਅਤੇ ਕਾਲੇ ਰੰਗ ਦੀ ਬਹੁਤ ਹੀ ਖੂਬਸੂਰਤ ਡਰੈੱਸ ਪਾਈ ਹੋਈ ਸੀ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਮੌਕੇ ਸੁਸ਼ਮਿਤਾ ਬੇਹੱਦ ਖੁਸ਼ਨੁਮਾ ਮਿਜਾਜ਼ 'ਚ ਨਜ਼ਰ ਆ ਰਹੀ ਸੀ। ਜੀ ਕਿ ਉਨ੍ਹਾਂ ਦੀਆਂ ਇਹਨਾਂ ਤਸਵੀਰਾਂ ਵਿਚ ਸਾਫ਼ ਦਿਖਾਈ ਦੇ ਰਹੀ ਹੈ।