The Great Khali News: 'ਦਿ ਗ੍ਰੇਟ ਖਲੀ' ਦੇ ਘਰ ਪੁੱਤ ਨੇ ਲਿਆ ਜਨਮ, ਸਾਂਝੀ ਕੀਤੀ Vedio
ਰੈਸਲਰ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਵੀ ਸਾਂਝੀ ਕੀਤੀ ਹੈ।
File Photo
The Great Khali - ਦਿ ਗੇਟ ਖਲੀ ਦੇ ਘਰ ਇਕ ਵਾਰ ਫਿਰ ਖ਼ੁਸ਼ੀਆਂ ਆਈਆਂ ਹਨ, ਦਰਅਸਲ ਉਹਨਾਂ ਦੇ ਘਰ ਪੁੱਤ ਨੇ ਜਨਮ ਲਿਆ ਹੈ। ਜਿਸ ਦੀ ਰੈਸਲਰ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਵੀ ਸਾਂਝੀ ਕੀਤੀ ਹੈ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਅਪਣੇ ਬੱਚੇ ਨੂੰ ਲਾਡ ਲਡਾ ਰਹੇ ਹਨ। ਦੱਸ ਦਈਏ ਕਿ ਦਿ ਗ੍ਰੇਟ ਖਲੀ ਦੇ ਪਹਿਲਾਂ ਇਕ ਧੀ ਹੈ ਜਿਸ ਨੂੰ ਉਹਨਾਂ ਨੇ ਅਨਮੋਲ ਹੀਰਾ ਦੱਸਿਆ ਸੀ ਤੇ ਉਸ ਸਮੇਂ ਵੀ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਸੀ।