ਸਲਮਾਨ ਖਾਨ ਨੇ ਖਰੀਦੀ ਨਵੀਂ ਐਸ ਯੂ ਵੀ ,ਜਾਨੋ ਕੀਮਤ ਅਤੇ ਖੂਬੀਆਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਐਕਟਰ ਸਲਮਾਨ ਖਾਨ ਨੇ ਨਵੀਂ Land Rover Range Rover ਖਰੀਦੀ ਹੈ। ਸਲਮਾਨ ਨੇ ਇਸ Range Rover Autobiography long Wheel Base...

Salman Khan

ਬਾਲੀਵੁੱਡ ਐਕਟਰ ਸਲਮਾਨ ਖਾਨ ਨੇ ਨਵੀਂ Land Rover Range Rover ਖਰੀਦੀ ਹੈ। ਸਲਮਾਨ ਨੇ ਇਸ Range Rover Autobiography long Wheel Base(LWB)ਵਰਜਨ ਨੂੰ ਆਪਣੀ ਮਾਂ ਨੂੰ ਗਿਫਟ ਕੀਤਾ ਹੈ। ਇਸ ਉੱਤੇ 2727 ਰਜਿਸਟਰੇਸ਼ਨ ਨੰਬਰ ਹੈ, ਜੋ ਸਲਮਾਨ ਦਾ ਲੱਕੀ ਰਜਿਸਟਰੇਸ਼ਨ ਨੰਬਰ ਮੰਨਿਆ ਜਾਂਦਾ ਹੈ।

ਤੁਹਾਨੂੰ ਰੇਂਜ ਰੋਵਰ ਆਟੋਬਾਇਆਗ੍ਰਾਫੀ  ਦੇ Long Wheel Baseਵਰਜਨ ਦੀ ਮੁੰਬਈ ਵਿਚ ਐਕਸ ਸ਼ੋ ਰੂਮ ਕੀਮਤ 1.87 ਕਰੋੜ ਰੁਪਏ ਹੈ। ਸਲਮਾਨ ਨੇ ਆਪਣੀ ਮਾਂ ਨੂੰ ਸਫੈਦ ਰੰਗ ਦੀ ਰੇਂਜ ਰੋਵਰ ਗਿਫਟ ਕੀਤੀ ਹੈ। Range Rover Autobiography ਐਲਡਬਲਿਊਬੀ 5 . 2 - ਮੀਟਰ ਲੰਮੀ ਐਸ ਯੂ ਵੀ ਹੈ। ਇਸ ਵਿਚ 21-ਇੰਚ Wheels ਹਨ।

 ਐਸ ਯੂ ਵੀ ਵਿਚ Signature ਡੇਟਾਇਮ Running Lights  ਦੇ ਨਾਲ Pixcel LED Headlights ਦਿੱਤੀਆਂ ਗਈਆਂ ਹਨ। ਸਲਮਾਨ ਖਾਨ ਦੀ ਇਸ ਐਸ ਯੂ ਵੀ ਦਾ ਇੰਟੀਰੀਅਰ ਬੇਹੱਦ ਸ਼ਾਨਦਾਰ ਹੈ। ਕਾਰ ਵਿਚ ਲਗਭਗ ਹਰ ਜਗ੍ਹਾ ਵੁੱਡ ਅਤੇ ਲੈਦਰ Finish ਦਿੱਤਾ ਗਿਆ ਹੈ। ਇਸਦੀਆਂ ਸੀਟਾਂ 20 ਵੱਖ-ਵੱਖ ਪੋਜੀਸ਼ਨਾਂ ਵਿਚ ਅਡਜਸਟ ਕੀਤੀਆਂ ਜਾ ਸਕਦੀਆਂ ਹਨ।

ਸੀਟਾਂ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਗਰਮ ਜਾਂ ਠੰਡਾ ਕੀਤਾ ਜਾ ਸਕਦਾ ਹੈ। ਇਸ ਐਸ ਯੂ ਵੀ ਦੇ ਕਈ ਬਹੁਤ ਵਧੀਆ ਫੀਚਰਸ ਹਨ। ਖਾਸਗੱਲ ਇਹ ਹੈ ਕਿ ਇਸ ਵਿਚ ਪਿੱਛੇ ਬੈਠਣ ਵਾਲਿਆਂ  ਦੇ ਮਨੋਰੰਜਨ ਲਈ ਵੀ 10-10 ਇੰਚ ਦੀ TouchScreen ਦਿੱਤੀ ਗਈ ਹੈ। ਐਸ ਯੂ ਵੀ ਵਿੱਚ ਬਹੁਤ ਵੱਡਾ ਪੈਨਾਰੋਮਿਕ SunRoof ਵੀ ਹੈ ।