Guess Who: ਬਚਪਨ ਦੀ ਤਸਵੀਰ 'ਚ ਲੁਕੀ ਹੋਈ ਹੈ ਖੂਬਸੂਰਤ ਅਦਾਕਾਰਾ, ਪਹਿਚਾਣਿਆ ਕੌਣ?
Guess Who:ਜੇਕਰ ਅੱਜ ਦੇਖਿਆ ਜਾਵੇ ਤਾਂ ਇਹ ਅਦਾਕਾਰਾ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਹੈ।
Guess who do you remember Urvashi Rautela in his childhood pic: ਪ੍ਰਸ਼ੰਸਕ ਬਾਲੀਵੁੱਡ ਸੈਲੇਬਸ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਲਈ ਬਹੁਤ ਉਤਸੁਕ ਰਹਿੰਦੇ ਹਨ। ਇਹ ਜਾਣਨ ਦਾ ਕਾਫੀ ਕ੍ਰੇਜ਼ ਹੈ ਕਿ ਉਨ੍ਹਾਂ ਦਾ ਫੇਵਰੇਟ ਸਟਾਰ ਬਚਪਨ 'ਚ ਕਿਵੇਂ ਦਿਖਦਾ ਸੀ ਜਾਂ ਉਹ ਕਿੱਥੇ ਪੜ੍ਹਦਾ ਸੀ। ਅਜਿਹੀਆਂ ਸਾਰੀਆਂ ਗੱਲਾਂ ਜਾਣਨ ਲਈ ਬਾਲੀਵੁੱਡ ਪ੍ਰੇਮੀਆਂ 'ਚ ਕਾਫੀ ਉਤਸੁਕਤਾ ਹੈ। ਅਜਿਹੇ 'ਚ ਇਨ੍ਹੀਂ ਦਿਨੀਂ ਬਾਲੀਵੁੱਡ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਨੂੰ ਪਛਾਣਿਆ ਨਹੀਂ ਜਾ ਸਕਦਾ ਹੈ ਕਿ ਇਹ ਕਿਸ ਅਦਾਕਾਰ ਦੀ ਫੋਟੋ ਹੈ।
ਇਹ ਵੀ ਪੜੋ: Faridkot News: ਫਰੀਦਕੋਟ 'ਚ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਪੰਜਾਬ ਪੁਲਿਸ ਦਾ ਮੁਲਾਜ਼ਮ ਗ੍ਰਿਫਤਾਰ
ਅਜਿਹੇ ਵਿਚ ਅਸੀਂ ਅੱਜ ਇਕ ਹੋਰ ਅਦਾਕਾਰਾ ਦੇ ਬਚਪਨ ਦੀ ਫੋਟੋ ਲੈ ਕੇ ਆਏ ਹਾਂ। ਵਾਇਰਲ ਹੋ ਰਹੀ ਫੋਟੋ ਵਿੱਚ ਇੱਕ ਛੋਟੀ ਬੱਚੀ ਆਪਣੇ ਮਾਤਾ-ਪਿਤਾ ਨਾਲ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ। ਜੇਕਰ ਅੱਜ ਦੇਖਿਆ ਜਾਵੇ ਤਾਂ ਇਹ ਅਦਾਕਾਰਾ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਹੈ। ਫੋਟੋ ਨੂੰ ਦੇਖ ਕੇ ਲੱਗਦਾ ਹੈ ਕਿ ਲੜਕੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਫੋਟੋ 'ਚ ਲੜਕੀ ਨੇ ਸਿਰ 'ਤੇ ਟੋਪੀ ਹੈ ਅਤੇ ਉਸ ਦੀ ਮਾਂ ਨੇ ਉਸ ਨੂੰ ਫੜਿਆ ਹੋਇਆ ਹੈ।
ਇਹ ਵੀ ਪੜੋ: Amritpal Singh News: ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨਾਲ ਜੁੜੀ ਵੱਡੀ ਖ਼ਬਰ
ਕੀ ਤੁਸੀਂ ਪਹਿਚਾਣ ਲਿਆ ਕਿ ਇਹ ਕੁੜੀ ਕੌਣ ਹੈ? ਚਲੋ ਅਸੀਂ ਤੁਹਾਨੂੰ ਦੱਸ ਦੇਈਏ ਕਿ ਉਹ ਕੋਈ ਹੋਰ ਨਹੀਂ ਬਲਕਿ ਬਾਲੀਵੁੱਡ ਦੀ ਗਲੈਮਰਸ ਅਦਾਕਾਰਾ ਉਰਵਸ਼ੀ ਰੌਤੇਲਾ ਹੈ। ਫੋਟੋ 'ਚ ਉਰਵਸ਼ੀ ਰਤੇਲਾ ਆਪਣੇ ਮਾਤਾ-ਪਿਤਾ ਨਾਲ ਨਜ਼ਰ ਆ ਰਹੀ ਹੈ। ਉਰਵਸ਼ੀ ਦੀ ਇਹ ਤਸਵੀਰ ਉਨ੍ਹਾਂ ਦੇ ਫੈਨ ਪੇਜ 'ਤੇ ਸ਼ੇਅਰ ਕੀਤੀ ਗਈ ਹੈ। ਉਰਵਸ਼ੀ ਰੌਤੇਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਬਲੈਕ ਰੋਜ਼ਜ਼ 'ਚ ਨਜ਼ਰ ਆਵੇਗੀ।