ਪਾਕਸਤਾਨੀ ਗਾਇਕ ਅਤੇ ਅਦਾਕਾਰ 'ਤੇ ਲੱਗੇ ਯੋਨ ਸ਼ੋਸ਼ਣ ਦੇ ਦੋਸ਼ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਮੇਰੇ ਪਰਵਾਰ ਨੂੰ ਮੇਰੇ ਤੇ ਭਰੋਸਾ ਹੈ ਅਤੇ ਮੈਂ ਉਨ੍ਹਾਂ ਦਾ ਭਰੋਸਾ ਕਦੇ ਨਹੀ ਤੋੜਾਂਗਾ

Ali Zafar,Meesha

Ali zafar's case

Ali zafar's case

Ali zafar's case

Ali zafar's case

Ali zafar's case

ਬਾਲੀਵੁਡ ਹੋਵੇ ਪਾਲੀਵੁੱਡ ਹੋਵੇ ਜਾਂ ਦੱਖਣ ਹਰ ਥਾਂ ਤੇ ਮਹਿਲਾ ਕਲਾਕਾਰਾਂ ਵੱਲੋਂ ਪੁਰਸ਼ ਕਲਾਕਾਰਾਂ ਉਤੇ  ਛੇੜਖ਼ਾਨੀ ਦੇ ਦੋਸ਼ ਲਾਏ ਜਾਂਦੇ ਹਨ।  ਜਿਨਾਂ ਵਿਚ ਇਕ ਨਾਮ ਹੋਰ ਜੁੜ ਗਿਆ ਹੈ ਬਲਾਈਵੂਡ ਸਮੇਤ ਪਾਕਿਸਤਾਨ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਪਾਕਿਸਤਾਨੀ ਅਦਾਕਾਰ ਅਲੀ ਦਾ ਜਿਨਾਂ 'ਤੇ ਪਾਕਿਸਤਾਨ ਦੀ ਹੀ ਗਾਇਕਾ ਤੇ ਅਦਾਕਾਰਾ ਮੀਸ਼ਾ ਸ਼ਫੀ ਨੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਹੈ । ਦਸ ਦਈਏ ਕਿ ਮੀਸ਼ਾ ਨੇ #MeToo ਕੈਂਪੇਨ ਨਾਲ ਜੁੜਦਿਆਂ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿਤੀ। ਇਸ ਤਵਵੇਟ 'ਚ ਮੀਸ਼ਾ ਨੇ ਲਿਖਿਆ ਕਿ , 'ਮੈਂ ਇਹ ਇਸ ਲਈ ਸ਼ੇਅਰ ਕਰ ਰਹੀ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਯੌਨ ਸ਼ੋਸ਼ਣ ਦੇ ਆਪਣੇ ਅਨੁਭਵ ਨੂੰ ਸਾਂਝਾ ਕਰਕੇ ਮੈਂ ਚੁੱਪੀ ਦੀ ਸੰਸਕ੍ਰਿਤੀ ਨੂੰ ਤੋੜ ਸਕਦੀ ਹਾਂ, ਜੋ ਸਾਡੇ ਸਮਾਜ 'ਚ ਵਸੀ ਹੋਈ ਹੈ। ਇਸ 'ਤੇ ਬੋਲਣਾ ਇੰਨਾ ਆਸਾਨ ਨਹੀਂ ਹੈ ਪਰ ਚੁੱਪ ਰਹਿਣਾ ਵੀ ਮੁਸ਼ਕਿਲ ਹੈ। ਮੇਰੀ ਅੰਤਰ ਆਤਮਾ ਹੁਣ ਹੋਰ ਇਸ ਦੀ ਇਜਾਜ਼ਤ ਨਹੀਂ ਦੇਵੇਗੀ। #MeToo'