CDR ਮਾਮਲੇ 'ਚ ਨਵਾਜ਼ੂਦੀਨ ਤੋਂ ਬਾਅਦ ਜੈਕੀ ਸ਼ਰਾਫ਼ ਦੀ ਪਤਨੀ ਦਾ ਨਾਮ ਆਇਆ ਸਾਹਮਣੇ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਦਾਕਾਰ ਜੈਕੀ ਸ਼ਰਾਫ਼ ਦੀ ਪਤਨੀ ਨੂੰ ਕ੍ਰਾਈਮ ਬ੍ਰਾਂਚ ਨੇ ਸੰਮਨ ਭੇਜਿਆ ਹੈ

Ayesha Shroff

Ayesha Shroff

Ayesha Shroff

Ayesha Shroff

Ayesha Shroff

Ayesha Shroff

Ayesha Shroff

Ayesha Shroff

Ayesha Shroff

Ayesha Shroff

Ayesha Shroff

Nawazuddin Siddhiqui

Ayesha Shroff

Ayesha Shroff

Nawazuddin Siddhiqui

ਸੀ.ਡੀ.ਆਰ ਮਾਮਲੇ 'ਚ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦਕੀ ਵਲੋਂ ਪਤਨੀ ਦੀ ਜਾਸੂਸੀ ਕਰਵਾਉਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਅਦਾਕਾਰ ਜੈਕੀ ਸ਼ਰਾਫ਼ ਦੀ ਪਤਨੀ ਨੂੰ ਕ੍ਰਾਈਮ ਬ੍ਰਾਂਚ ਨੇ ਸੰਮਨ ਭੇਜਿਆ ਹੈ। ਇਸ ਮਾਮਲੇ 'ਚ ਠਾਣੇ ਪੁਲਿਸ ਦਾ ਕਹਿਣਾ ਹੈ ਕਿ ਕਾਲ ਡਿਟੇਲ ਰਿਕਾਰਡ ਘੋਟਾਲੇ ਦੀ ਜਾਂਚ ਦੇ ਸਿਲਸਿਲੇ 'ਚ ਕਈ ਹੋਰ ਹਸਤੀਆਂ ਦੇ ਨਾਮ ਵੀ ਸਾਹਮਣੇ ਆਏ ਸਨ ਜਿਨ੍ਹਾਂ ਵਿਚ ਇਕ ਨਾਮ ਬਾਲੀਵੁਡ ਅਦਾਕਾਰ ਜੈਕੀ ਸ਼ਰਾਫ਼  ਦੀ ਪਤਨੀ ਆਇਸ਼ਾ ਸ਼ਰਾਫ਼  ਦਾ ਵੀ ਹੈ।