ਹੁਣ ਟੀਵੀ 'ਤੇ ਨਜ਼ਰ ਆਉਣਗੇ 'ਉਮਰਾਓ ਜਾਨ' ਦੇ ਜਲਵੇ
ਹਿੰਦੀ ਫ਼ਿਲਮ ਜਗਤ 'ਚ ਆਪਣਾ ਵੱਖਰਾ ਮੁਕਾਮ ਬਣਾ ਚੁਕੀ ਸਦਾਬਹਾਰ ਅਦਾਕਾਰਾ ਰੇਖਾ ਹੁਣ ਟੀਵੀ 'ਤੇ ਆਪਣੇ ਹੁਸਣ ਅਤੇ ਨਜ਼ਾਕਤ ਭਰੇ ਜਲਵੇ ਦਿਖਾਉਂਦੀ ਨਜ਼ਰ ਆਵੇਗੀ।
Rekha