ਅਪਣੇ ਹੱਥਾਂ ਨਾਲ ਮੋਰ ਨੂੰ ਦਾਣੇ ਖਿਲਾ ਰਹੀ ਪ੍ਰੀਤੀ ਜਿੰਟਾ, ਵੀਡੀਉ ਵਾਇਰਲ
ਬਾਲੀਵੁਡ ਅਦਾਕਾਰਾ ਪ੍ਰੀਤੀ ਜਿੰਟਾ ਭਾਵੇਂ ਹੀ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਚਲ ਰਹੀ ਹੋਵੇ ਪਰ ਸੋਸ਼ਲ ਮੀਡੀਆ 'ਤੇ ਉਹ ਕਾਫ਼ੀ ਐਕਟਿਵ ਰਹਿੰਦੀ ਹੈ।
Preity Zinta